ਪੜਚੋਲ ਕਰੋ
(Source: ECI/ABP News)
ਗੈਂਗਸਟਰ ਸੱਤਾ ਨੌਸ਼ਹਿਰਾ ਨੇ ਲਈ ਆਪ ਵਰਕਰ ਦੇ ਕਤਲ ਦੀ ਜਿੰਮੇਵਾਰੀ
ਗੈਂਗਸਟਰ ਸੱਤਾ ਨੌਸ਼ਹਿਰਾ ਨੇ ਲਈ ਆਪ ਵਰਕਰ ਦੇ ਕਤਲ ਦੀ ਜਿੰਮੇਵਾਰੀ
(ਤਰਨਤਾਰਨ ਤੋਂ ਸਿਦਾਰਥ ਅਰੋੜਾ ਦੀ ਰਿਪੋਰਟ)
ਤਰਨਤਾਰਨ ਦੇ ਕਸਬਾ ਨੋਸਿਹਰਾ ਪੰਨੂਆਂ ਵਿਖੇ ਮੋਟਰਸਾਈਕਲ ਸਵਾਰ ਹਮਾਲਾਵਰਾਂ ਵੱਲੋਂ ਗੋਲੀਆਂ ਮਾਰਕੇ ਆਮ ਆਦਮੀ ਪਾਰਟੀ ਦੇ ਵਰਕਰ ਦਾ ਕੀਤਾ ਕਤਲ । ਮਿਰਤਕ ਦੀ ਪਹਿਚਾਣ ਬਚਿੱਤਰ ਸਿੰਘ ਵੱਜੋਂ ਹੋਈ ਹੈ । ਤਰਨਤਾਰਨ ਦੇ ਕਸਬਾ ਨੋਸਿਹਰਾ ਪੰਨੂਆਂ ਵਿਖੇ ਮੋਟਰਸਾਈਕਲ ਸਵਾਰ ਨੋਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਮਾਰਕੇ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਮਰਨ ਵਾਲੇ ਪਹਿਚਾਣ ਬਚਿੱਤਰ ਸਿੰਘ ਵੱਜੋਂ ਹੋਈ ਚੋਧਰੀ ਵਾਲਾ ਵੱਜੋਂ ਹੋਈ ਹੈ । ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਹੁਣੇ ਹੀ ਪਤਾ ਚੱਲਿਆ ਹੈ ਕਿ ਬੁਲੇਟ ਤੇ ਸਵਾਰ ਨੌਜ਼ਵਾਨਾਂ ਵੱਲੋਂ ਗੋਲੀਆਂ ਮਾਰਕੇ ਬਚਿੱਤਰ ਦਾ ਕਤਲ ਕਰ ਦਿੱਤਾ ਗਿਆ ਹੈ ।
Tags :
Murder AAP Youth Congress Worker Murder In Patti Youth Congress Worker Murder In Tarntaran AAP Workers Clash Tarntarn Video Aap Worker Murder Tarntarn Aap Worker Gopi Chola Killed Tarntarn Ssp About Patti Double Murder Tarntarn News Congress And Aap Workers Clash Firing On Aap Worker Tarntarn Gopi Murder Gopi Tarntarn Murder Aap Worker Killed Today Video Tarntarn Murder Miyapur Ssp Tarntarn About Double Murder Video Tarntarn De Miyapur Ch Murderਅੰਮ੍ਰਿਤਸਰ
![SGPC |AKALIDAL|ਭੂੰਦੜ ਦੀ ਗੈਰ ਹਾਜ਼ਰੀ! ਧਾਮੀ ਤੇ ਵਡਾਲਾ ਅਚਾਨਕ ਮੀਟਿੰਗ ਛੱਡ ਕੇ ਗਏ ਬਾਹਰ](https://feeds.abplive.com/onecms/images/uploaded-images/2025/02/13/b650cda691f74969f11354e0a9b836ef1739471098378370_original.jpg?impolicy=abp_cdn&imwidth=470)
SGPC |AKALIDAL|ਭੂੰਦੜ ਦੀ ਗੈਰ ਹਾਜ਼ਰੀ! ਧਾਮੀ ਤੇ ਵਡਾਲਾ ਅਚਾਨਕ ਮੀਟਿੰਗ ਛੱਡ ਕੇ ਗਏ ਬਾਹਰ
![Farmer Protest| ਕਿਸਾਨਾਂ ਦੀਆਂ ਜਮੀਨਾਂ ਖੋਹਣ ਵਾਲਿਆਂ ਦਾ ਅੰਤ ਨਜ਼ਦੀਕ|abp sanjha|](https://feeds.abplive.com/onecms/images/uploaded-images/2025/02/13/796142bbb64b34afacedac5f1b0f542c1739470147001370_original.jpg?impolicy=abp_cdn&imwidth=100)
Farmer Protest| ਕਿਸਾਨਾਂ ਦੀਆਂ ਜਮੀਨਾਂ ਖੋਹਣ ਵਾਲਿਆਂ ਦਾ ਅੰਤ ਨਜ਼ਦੀਕ|abp sanjha|
![Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/d3249acd67cd5a35d3bcc6a2f5f18c6817392718398131149_original.jpg?impolicy=abp_cdn&imwidth=100)
Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha
![Jathedar Harpreet Singh| SGPC | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ](https://feeds.abplive.com/onecms/images/uploaded-images/2025/02/10/011568f54c56777f224621275316db2017391937931931149_original.jpg?impolicy=abp_cdn&imwidth=100)
Jathedar Harpreet Singh| SGPC | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ
![Delhi Election Result| ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਨਹੀਂ ਤਾਂ ਪੰਜਾਬ ਵੀ ਸਬਕ ਸਿਖਾਏਗਾ|abp sanjha|](https://feeds.abplive.com/onecms/images/uploaded-images/2025/02/10/a4f928af3621d9592de915e75bba966317391923691751149_original.jpg?impolicy=abp_cdn&imwidth=100)
Delhi Election Result| ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਨਹੀਂ ਤਾਂ ਪੰਜਾਬ ਵੀ ਸਬਕ ਸਿਖਾਏਗਾ|abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement