ਪੜਚੋਲ ਕਰੋ
Advertisement
ਜੇਲਾਂ 'ਚ ਬੈਠੇ ਗੈਂਗਸਟਰਾਂ ਤੋਂ ਧਮਕੀਆਂ ਦਵਾ ਰਹੀ ਸਰਕਾਰ
ਬਿਕਰਮ ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਲੋਰੈਂਸ ਬਿਸ਼ਨੋਈ ਰਿੰਦਾ ਅਤੇ ਲੰਡਾ ਗੈਂਗਸਟਰਾਂ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਜੇਲਾਂ ਦੇ ਵਿੱਚੋਂ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਸਰਪੰਚਾਂ ਤੇ ਸਰਦਾਰ ਪੰਚਾਂ ਦੇ ਉਮੀਦਵਾਰਾਂ ਦੇ ਸ਼ਰੇਆਮ ਕਾਗਜ਼ ਰਿਜੈਕਟ ਕੀਤੇ ਜਾ ਰਹੇ ਹਨ ਸਿਰ ਪਾੜੇ ਜਾ ਰਹੇ ਹਨ। ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਸਿਰਫ ਆਮ ਆਦਮੀ ਪਾਰਟੀ ਹੀ ਆਪਣੇ ਸਰਪੰਚ ਬਣਾਉਣ ਖਾਤਿਰ ਇਹ ਧੱਕੇਸ਼ਾਹੀ ਕਰ ਰਹੀ ਹੈ। ਬਿਕਰਮ ਮਜੀਠੀਆ ਵਲੋ ਸੰਜੇ ਸਿੰਘ ਖਿਲਾਫ ਕੀਤੇ ਗਏ ਮਾਨਹਾਣੀ ਕੇਸ ਵਿੱਚ ਅਜ ਅੰਮ੍ਰਿਤਸਰ ਕੋਰਟ ਵਿਚ ਸੁਣਵਾਈ ਹੋਈ । 24 ਅਕਤੂਬਰ ਨੂੰ ਪੇਸ਼ ਹੋਣਾ ਹੋਵੇਗਾ ਸੰਜੇ ਸਿੰਘ ਨੂੰ ਅਤੇ ਬਿਕਰਮ ਮਜੀਠੀਆ ਨੂੰ .... ਜੱਗੂ ਭਗਵਾਨਪੁਰੀਆ ਲੋਰੈਂਸ ਬਿਸ਼ਨੋਈ ਰਿੰਦਾ ਅਤੇ ਲੰਡਾ ਗੈਂਗਸਟਰਾਂ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਜੇਲਾਂ ਦੇ ਵਿੱਚੋਂ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,,
Tags :
BIKRAM MAJITHIAਅੰਮ੍ਰਿਤਸਰ
ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
ਟ੍ਰੈਂਡਿੰਗ ਟੌਪਿਕ
Advertisement