ਹਿਮਾਚਲ 'ਚ ਪਹਾੜ ਖਿਸਕਣ ਨਾਲ, ਚੰਡੀਗੜ-ਮਨਾਲੀ ਹਾਈਵੇ ਬੰਦ
Punjab Weather Today: ਪੰਜਾਬ ਵਿੱਚ ਅੱਜ 13 ਜੁਲਾਈ ਨੂੰ ਤੇਜ਼ ਮੀਂਹ ਜਾਂ ਹਨ੍ਹੇਰੀ ਬਾਰੇ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ। ਹਾਲਾਂਕਿ, ਪੂਰੇ ਰਾਜ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਹੋਣ ਦੀ ਸੰਭਾਵਨਾ ਹੈ, ਜਿਸਦਾ ਅਨੁਮਾਨ ਮੌਸਮ ਵਿਭਾਗ ਵੱਲੋਂ ਲਗਾਇਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਤਾਪਮਾਨ ਵਿੱਚ 0.1 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਸਧਾਰਣ ਤਾਪਮਾਨ ਤੋਂ 1.6 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ ਪਠਾਨਕੋਟ ‘ਚ 36.1 ਡਿਗਰੀ ਦਰਜ ਕੀਤਾ ਗਿਆ।Punjab Weather Today: ਪੰਜਾਬ ਵਿੱਚ ਅੱਜ 13 ਜੁਲਾਈ ਨੂੰ ਤੇਜ਼ ਮੀਂਹ ਜਾਂ ਹਨ੍ਹੇਰੀ ਬਾਰੇ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ। ਹਾਲਾਂਕਿ, ਪੂਰੇ ਰਾਜ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਹੋਣ ਦੀ ਸੰਭਾਵਨਾ ਹੈ, ਜਿਸਦਾ ਅਨੁਮਾਨ ਮੌਸਮ ਵਿਭਾਗ ਵੱਲੋਂ ਲਗਾਇਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਤਾਪਮਾਨ ਵਿੱਚ 0.1 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਸਧਾਰਣ ਤਾਪਮਾਨ ਤੋਂ 1.6 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ ਪਠਾਨਕੋਟ ‘ਚ 36.1 ਡਿਗਰੀ ਦਰਜ ਕੀਤਾ ਗਿਆ।





















