ਪੜਚੋਲ ਕਰੋ
Navjot Kaur Sidhu| ਨਵਜੋਤ ਕੌਰ ਸਿੱਧੂ ਨਾਲ ਕਰੋੜਾਂ ਦੀ ਠੱਗੀ , ਸਰਕਾਰ ਨੂੰ ਹਾਈਕੋਰਟ ਨੇ ਕੀਤਾ ਨੋਟਿਸ|abp sanjha
Navjot Kaur Sidhu| ਨਵਜੋਤ ਕੌਰ ਸਿੱਧੂ ਨਾਲ ਕਰੋੜਾਂ ਦੀ ਠੱਗੀ , ਸਰਕਾਰ ਨੂੰ ਹਾਈਕੋਰਟ ਨੇ ਕੀਤਾ ਨੋਟਿਸ|abp sanjha ਨਵਜੋਤ ਕੌਰ ਸਿੱਧੂ ਨਾਲ 10 ਕਰੋੜ ਦੀ ਠੱਗੀ ਮਾਰਨ ਵਾਲੇ ਗਗਨਦੀਪ ਸਿੰਘ 'ਤੇ ਹਾਈ ਕੋਰਟ ਨੇ ਸਖ਼ਤੀ ਕੀਤੀ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਧੋਖੇਬਾਜ਼ ਗਗਨਦੀਪ ਸਿੰਘ ਦੁਬਈ ਵਿੱਚ ਬੈਠਾ ਹੈ। ਉਸਨੇ ਨਵਜੋਤ ਸਿੱਧੂ ਦੀ ਪਤਨੀ ਨਾਲ 10 ਕਰੋੜ 35 ਲੱਖ ਦੀ ਠੱਗੀ ਮਾਰੀ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਗਗਨਦੀਪ ਸਿੰਘ ਨੂੰ ਭਾਰਤ ਲਿਆਉਣ ਦੇ ਹੁਕਮ ਦਿੱਤੇ ਹਨ। ਉਸਨੇ ਜ਼ੀਰਕਪੁਰ ਵਿੱਚ ਜਾਇਦਾਦ ਵਿੱਚ ਨਿਵੇਸ਼ ਕਰਨ ਦਾ ਵਾਅਦਾ ਕਰਕੇ ਠੱਗੀ ਮਾਰੀ। ਪੰਜਾਬ ਸਰਕਾਰ ਨੂੰ ਪਾਸਪੋਰਟ ਜਮ੍ਹਾ ਕਰਨ ਦੇ ਹੁਕਮ ਦਿੱਤੇ ਗਏ ਹਨ। ਸਾਲ 2019 ਦਾ ਇਹ ਮਾਮਲਾ ਹੈ ।
Tags :
Navjot Kaur Sidhuਹੋਰ ਵੇਖੋ






















