1984 'ਤੇ PM ਮੋਦੀ ਦਾ ਵੱਡਾ ਬਿਆਨ, R.S.S ਵਰਕਰਾਂ ਨੇ ਸਿੱਖਾਂ ਦੀ ਜਾਨ ਬਚਾਈ
ਲੰਬੀ ਪੁਲਿਸ ਵੱਲੋਂ ਅਗਸਤ ਦੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ 40 ਗ੍ਰਾਮ ਚਿੱਟਾ ਸਮੇਤ ਕੀਤਾ ਕਾਬੂ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਲੰਬੀ ਦੇ ਐਸ ਐਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਮਿਤੀ 30-09-2025 ਨੂੰ 250 ਨੰਬਰ ਮੁਕੰਤਮਾ ਐਨਡੀਪੀਐਸ ਐਕਟ ਦੇ ਅਧੀਨ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਦੌਰਾਨੇ ਗਸ਼ਤ ਉਹਨਾਂ ਦੀ ਟੀਮ ਨੂੰ ਪਿੰਡ ਆਧਨੀਆ ਤੋਂ ਮਹੂਆਣਾ ਕੋਲ ਇੱਕ ਵਿਅਕਤੀ ਮੋਟਰਸਾਈਕਲ ਤੇ ਬੈਠਾ ਦਿਖਾਈ ਦਿੱਤਾ ਜੋ ਕਿ ਪੁਲਿਸ ਨੁੰ ਦੇਖ ਭੱਜਣ ਲੱਗਾਂ ਸੀ ਤਾਂ ਪੁਲਿਸ ਪਾਰਟੀ ਨੇ ਉਕਤ ਆਦਮੀ ਨੂੰ ਤੂਰੰਤ ਕਾਬੁ ਕੀਤਾ ਤੇ ਜਿਸ ਦੀ ਪਹਿਚਾਣ ਦਿਨੇਸ਼ ਕੁਮਾਰ ਉਰਫ ਬੰਟੀ ਵਾਸੀ ਮਲੋਟ ਦੇ ਵਜੋਂ ਹੋਈ ਹੈ ਜਿਸ ਦੇ ਕੋਲੋਂ ਤਲਾਸ਼ੀ ਦੌਰਾਨ 40 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਉਪਰ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਅਧੀਨ ਤਿੰਨ ਮਾਮਲੇ 3 ਵੱਖ-ਵੱਖ ਥਾਵਾਂ ਦੇ ਉੱਪਰ ਮਾਮਲੇ ਦਰਜ ਨੇ ਹੋਰ ਜਾਣਕਾਰੀ ਦਿੰਦੇ ਆ ਐਸ ਚੋ ਨੇ ਦੱਸਿਆ ਕਿ ਉਕਤ ਵਿਅਕਤੀ ਕੋਲੋਂ ਇਸ ਮਾਮਲੇ ਨੂੰ ਲੈ ਕੇ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੇਕਰ ਹੋਰ ਵੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਮੁਤਾਬਕ ਉਕਤ ਵਿਅਕਤੀ ਉਪਰ ਚਲ ਬਾਈ ਕੀਤੀ ਜਾਵੇਗੀ






















