ਪੜਚੋਲ ਕਰੋ
Eid in Amritsar| ਚੋਣਾਂ ਨੇੜੇ,ਲੀਡਰਾਂ ਨੇ ਲਾਏ ਮਸਜਿਦਾਂ ਦੇ ਗੇੜੇ ,ਕੀਤੀ ਈਦ ਮੁਬਾਰਕ
Eid in Amritsar| ਚੋਣਾਂ ਨੇੜੇ,ਲੀਡਰਾਂ ਨੇ ਲਾਏ ਮਸਜਿਦਾਂ ਦੇ ਗੇੜੇ ,ਕੀਤੀ ਈਦ ਮੁਬਾਰਕ
#Amritsar #Eid2024 #EidAlFitr2024 #Delhi #ChandMubarak #Namaz #JamaMasjid #Kuldeepdhaliwal #abpsanjha #abplive
ਲੀਡਰ ਤੜਕੇ ਪਹੁੰਚੇ ਮਸਜਿਦ, ਈਦ ਮੁਬਾਰਕ ਕਰਨ, ਚੋਣਾਂ ਨੇ ਨੇੜੇ ਨੇ ਇਸ ਲਈ ਇਹ ਤਸਵੀਰਾਂ ਹੋਰ ਵੀ ਅਹਿਮ ਨੇ, ਕੁਲਦੀਪ ਸਿੰਘ ਧਾਲੀਵਾਲ ਜੋ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹਨ ਉਹ ਵੀ ਆਏ ਅਤੇ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੀ ਪਹੁੰਚੇ ਹੋਏ ਸਨ, ਅਕਾਲੀ ਦਲ ਤੋਂ ਟਿਕਟ ਦੇ ਚਾਹਵਾਨ ਅਨਿਲ ਜੋਸ਼ੀ ਵੀ ਮਸਜਿਦ ਆਏ, ਇਸ ਮੌਕੇ ਸਾਰੇ ਲੀਡਰਾਂ ਨੇ ਭਾਈਚਾਰੇ ਨੂੰ ਈਦ ਉਲ ਫਿਤਰ ਦੀਆਂ ਵਧੀਆਂ ਦਿੱਤੀਆਂ
ਹੋਰ ਵੇਖੋ




















