ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Amritsar Accident| ਐਕਸੀਡੈਂਟ ਕਰ ਭੱਜ ਰਿਹਾ ਸੀ ਪੰਜਾਬ ਪੁਲਿਸ ਦਾ ਮੁਲਾਜ਼ਮ, ਲੋਕਾਂ ਨੇ ਫੜ ਲਿਆ !
Amritsar Accident| ਐਕਸੀਡੈਂਟ ਕਰ ਭੱਜ ਰਿਹਾ ਸੀ ਪੰਜਾਬ ਪੁਲਿਸ ਦਾ ਮੁਲਾਜ਼ਮ, ਲੋਕਾਂ ਨੇ ਫੜ ਲਿਆ !
#PunjabPolice #accident #Amritsar #abpsanjha #abplive
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਕੋਲ ਭੰਡਾਰੀ ਪੁੱਲ ਤੇ ਹਾਦਸਾ ਪੇਸ਼ ਆਇਆ, ਇਲਜ਼ਾਮ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਲੱਗੇ ਕਿ ਹਾਦਸੇ ਤੋਂ ਬਾਅਦ ਉਹ ਫਰਾਰ ਹੋ ਰਿਹਾ ਸੀ,ਪਰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਇਲਜ਼ਾਮ ਨੇ ਕਿ ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਸੀਪੁਲਿਸ ਦਾ ਮੁਲਾਜ਼ਮ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਅੰਮ੍ਰਿਤਸਰ ਦੇ ਮਾਲ ਮੰਡੀ ਦਿਹਾਤੀ ਏਰੀਆ ਵਿੱਚ ਡਿਊਟੀ ਕਰਦਾ ਹੈ, ਹਲਾਕਿ ਮੁਲਜ਼ਮ ਪੁਲਿਸ ਮੁਲਾਜ਼ਮ ਨੇ ਆਪਣੇ ਤੇ ਲੱਗੇ ਇਲਜ਼ਾਮ ਨਕਾਰੇ ਹਨ,
ਅੰਮ੍ਰਿਤਸਰ
![Amritpal Restriction | ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ](https://feeds.abplive.com/onecms/images/uploaded-images/2024/07/04/ffaefa9dc271a010e45adc36422a034f1720093414674673_original.jpg?impolicy=abp_cdn&imwidth=470)
Amritpal Restriction | ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ
![Amritsar Clash| ਅੰਮ੍ਰਿਤਸਰ 'ਚ ਗਹਿਗੱਚ ਲੜਾਈ, ਕਈਆਂ ਦੇ ਲੱਗੀਆਂ ਸੱਟਾਂ](https://feeds.abplive.com/onecms/images/uploaded-images/2024/07/03/0d9c4341fecfb1d05c5ef21e934bce891719992930965804_original.jpg?impolicy=abp_cdn&imwidth=100)
Amritsar Clash| ਅੰਮ੍ਰਿਤਸਰ 'ਚ ਗਹਿਗੱਚ ਲੜਾਈ, ਕਈਆਂ ਦੇ ਲੱਗੀਆਂ ਸੱਟਾਂ
![Shambhu Border | ਸ਼ੰਭੂ ਬਾਰਡਰ 'ਤੇ ਖੜ੍ਹੀ Hi-tech ਟਰਾਲੀ - ਵੇਖੋ ਕਿੰਨੀ ਤਿਆਰੀ 'ਚ ਹਨ ਕਿਸਾਨ | Farmer Protest](https://feeds.abplive.com/onecms/images/uploaded-images/2024/06/30/b11b181903935daf46a85b0ba7c60dfc1719743694986673_original.jpg?impolicy=abp_cdn&imwidth=100)
Shambhu Border | ਸ਼ੰਭੂ ਬਾਰਡਰ 'ਤੇ ਖੜ੍ਹੀ Hi-tech ਟਰਾਲੀ - ਵੇਖੋ ਕਿੰਨੀ ਤਿਆਰੀ 'ਚ ਹਨ ਕਿਸਾਨ | Farmer Protest
![Shambhu Border farmer Protest | 'ਬਾਰਡਰਾਂ 'ਤੇ ਅੱਜ ਵੀ ਆਹਮੋ ਸਾਹਮਣੇ ਦੇਸ਼ ਦੇ ਕਿਸਾਨ ਤੇ ਜਵਾਨ'](https://feeds.abplive.com/onecms/images/uploaded-images/2024/06/29/9537ed714ad3b83f14330f40358501e31719643366234673_original.jpg?impolicy=abp_cdn&imwidth=100)
Shambhu Border farmer Protest | 'ਬਾਰਡਰਾਂ 'ਤੇ ਅੱਜ ਵੀ ਆਹਮੋ ਸਾਹਮਣੇ ਦੇਸ਼ ਦੇ ਕਿਸਾਨ ਤੇ ਜਵਾਨ'
![Farmer vs Kangana Ranaut | 'ਸਾਡੇ ਬੰਬ- ਗੋਲੀਆਂ ਮਾਰੀਆਂ - ਕੰਗਨਾ ਦੇ ਥੱਪੜ ਦਾ ਰੌਲਾ ਕਿਉਂ?' | Shambhu Border](https://feeds.abplive.com/onecms/images/uploaded-images/2024/06/27/f4630f728d7f83611b384c47a44b00491719475901761673_original.jpg?impolicy=abp_cdn&imwidth=100)
Farmer vs Kangana Ranaut | 'ਸਾਡੇ ਬੰਬ- ਗੋਲੀਆਂ ਮਾਰੀਆਂ - ਕੰਗਨਾ ਦੇ ਥੱਪੜ ਦਾ ਰੌਲਾ ਕਿਉਂ?' | Shambhu Border
View More
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement