ਪੜਚੋਲ ਕਰੋ
ਸੰਜੇ ਸਿੰਘ ਹੋਵੇ ਅਦਾਲਤ 'ਚ ਪੇਸ਼, ਅਦਾਲਤ ਨੇ ਕੀਤਾ ਹੁਕਮ
ਸੰਜੇ ਸਿੰਘ ਹੋਵੇ ਅਦਾਲਤ 'ਚ ਪੇਸ਼, ਅਦਾਲਤ ਨੇ ਕੀਤਾ ਹੁਕਮ
ਬਿਕਰਮ ਮਜੀਠੀਆ ਵਲੋ ਸੰਜੇ ਸਿੰਘ ਖਿਲਾਫ ਕੀਤੇ ਗਏ ਮਾਨਹਾਣੀ ਕੇਸ ਵਿੱਚ ਅਜ ਅੰਮ੍ਰਿਤਸਰ ਕੋਰਟ ਵਿਚ ਸੁਣਵਾਈ ਹੋਈ । 24 ਅਕਤੂਬਰ ਨੂੰ ਪੇਸ਼ ਹੋਣਾ ਹੋਵੇਗਾ ਸੰਜੇ ਸਿੰਘ ਨੂੰ ਅਤੇ ਬਿਕਰਮ ਮਜੀਠੀਆ ਨੂੰ .... ਜੱਗੂ ਭਗਵਾਨਪੁਰੀਆ ਲੋਰੈਂਸ ਬਿਸ਼ਨੋਈ ਰਿੰਦਾ ਅਤੇ ਲੰਡਾ ਗੈਂਗਸਟਰਾਂ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਜੇਲਾਂ ਦੇ ਵਿੱਚੋਂ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,,ਬਿਕਰਮ ਮਜੀਠੀਆ ਅਤੇ ਆਪ ਆਗੂ ਸੰਜੇ ਸਿੰਘ ਖਿਲਾਫ ਮਾਨਹਾਣੀ ਦੇ ਕੇਸ ਦੇ ਵਿੱਚ ਪਈ ਅਗਲੀ ਤਾਰੀਖ, 24 ਅਕਤੂਬਰ ਨੂੰ ਦੁਬਾਰਾ ਪੇਸ਼ ਹੋਣਾ ਹੋਵੇਗਾ ਸੰਜੇ ਸਿੰਘ ਨੂੰ ਅਤੇ ਬਿਕਰਮ ਮਜੀਠੀਆ ਨੂੰ
ਹੋਰ ਵੇਖੋ






















