ਪੜਚੋਲ ਕਰੋ
Advertisement
BREAKING KISAN MEETING | ਸ਼ੰਭੂ ਬਾਰਡਰ ਨੂੰ ਲੈ ਕੇ ਆ ਸਕਦਾ ਵੱਡਾ ਫੈਸਲਾ, ਹਾਈ ਪਾਵਰ ਕਮੇਟੀ ਦੀ ਪਹਿਲੀ ਮੀਟਿੰਗ
BREAKING KISAN MEETING | ਸ਼ੰਭੂ ਬਾਰਡਰ ਨੂੰ ਲੈ ਕੇ ਆ ਸਕਦਾ ਵੱਡਾ ਫੈਸਲਾ, ਹਾਈ ਪਾਵਰ ਕਮੇਟੀ ਦੀ ਪਹਿਲੀ ਮੀਟਿੰਗ
(ਚੰਡੀਗੜ )
ਸ਼ੰਭੂ ਬਾਰਡਰ ਨੂੰ ਲੈ ਕੇ ਆ ਸਕਦਾ ਵੱਡਾ ਫੈਸਲਾ
ਹਾਈ ਪਾਵਰ ਕਮੇਟੀ ਦੀ ਅੱਜ ਚੰਡੀਗੜ੍ਹ ਦੇ ਵਿੱਚ ਪਹਿਲੀ ਮੀਟਿੰਗ
ਹਰਿਆਣਾ ਨਿਵਾਸ ਦੇ ਵਿੱਚ 3 ਵਜੇ ਹੋਵੇਗੀ ਇਹ ਮੀਟਿੰਗ !
ਇਸ ਤੋ ਪਹਿਲਾਂ ਸ਼ੰਭੂ ਬਾਰਡਰ ਦੇ ਲਈ ਬਣਾਈ ਗਈ ਹਾਈਪਾਵਰ ਕਮੇਟੀ ਦੀ ਅਜ ਪਹਿਲੀ ਮੀਟਿੰਗ ਹੋ ਰਹੀ ਹੈ । ਇਸ ਮੀਟਿੰਗ ਦੀ ਅਗਵਾਈ ਸਾਬਕਾ ਜਜ ਨਾਇਬ ਸਿੰਘ ਕਰ ਰਹੇ ਹਨ । ਕਿਸਾਨਾਂ ਦੇ ਨਾਲ ਸ਼ੰਭੂ ਬਾਰਡਰ ਨੂੰ ਲੈ ਕੇ ਕਿਸਾਨਾ ਨਾਲ ਮੀਟਿੰਗ ਹੋਵੋਗੀ । ਮੀਟਿੰਗ ਵਿੱਚ ਕੀ ਫੈਸਲਾ ਆਂਦਾ ਹੈ ਦੇਖਣਾ ਹੋਵੇਗਾ।
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਸਿਹਤ
ਟ੍ਰੈਂਡਿੰਗ ਟੌਪਿਕ
Advertisement