ਪੜਚੋਲ ਕਰੋ
Advertisement
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਆਪ ਵਰਕਰ
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਆਪ ਵਰਕਰ
AAP ਵਰਕਰਾਂ ਵਲੋਂ ਬੀਜੇਪੀ ਦੇ ਖਿਲਾਫ਼ ਪ੍ਰਦਰਸ਼ਨ
chandigarh mayor election, muncipal corporation chandigarh , aam aadmi party, congress, bhartiya janta party, protest, aap worker, ss ahluwalia, chandigarh police
ਚੰਡੀਗੜ ਦੇ ਸੈਕਟਰ 17 ਚ ਸਥਿਤ ਨਗਰ ਨਿਗਮ ਦਫਤਰ ਦੇ ਦੇ ਬਾਹਰ ਆਮ ਆਦਮੀ ਪਾਰਟੀ ਵਲੋ ਬੀਜੇਪੀ ਦੇ ਖਿਲਾਫ ਪਰਦਰਸ਼ਨ ਕੀਤਾ ਗਿਆ .... ਸ਼ਾਂਤ ਮਈ ਢੰਗ ਨਾਲ ਪਰਦਰਸ਼ਨ ਕਰ ਰਹੇ ਆਪ ਲੀਡਰਾ ਅਤੇ ਵਰਕਰਾ ਨੂੰ ਪੁਲਿਸ ਨੇ ਰੋਕਿਆ .. ਅਤੇ ਆਪ ਵਰਕਰਾ ਲੀਡਰਾ ਅਤੇ ਪੁਲਿਸ ਵਿਚਾਲੇ ਧਕਾ ਮੁਕੀ ਹੋਈ ... ਤਸਵੀਰਾ ਤੁਸੀ ਦੇਖ ਰਹੇ ਹੋ ਚੰਡੀਗੜ ਵਿਚ ਆਮ ਆਦਮੀ ਪਾਰਟੀ ਦੇ ਪਰਦਰਸ਼ਨ ਦੀਆਂ ਹਨ .. ਆਮ ਆਦਮੀ ਪਾਰਟੀ ਵਲੋ ਬੀਜੇਪੀ ਦੇ ਖਿਲਾਫ ਪਰਦਰਸ਼ਨ ਕੀਤਾ ਜਾ ਰਿਹਾ ਹੈ .... ਪੁਲਿਸ ਨੇ ਆਪ ਵਰਕਰਾ ਨੂੰ ਅਤੇ ਲੀਡਰਾ ਨੂੰ ਹਿਰਾਸਤ ਵਿਚ ਲਿਆ ਹੈ .. ਨਗਰ ਨਿਗਮ ਦੇ ਮੇਅਰ ਦੀ ਚੋਣ ਵਿਚ ਬੀਜੇਪੀ ਦੀ ਜਿਤ ਨੂੰ ਠਗੀ ਅਤੇ ਧੋਖਾਧੜੀ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ ਵਲੋ ਅਜ ਬੀਜੇਪੀ ਨੂੰ ਵੋਟ ਚੋਰ ਕਹਿੰਦੇ ਹੋਏ ਪਰਦਸ਼ਨ ਕੀਤਾ ਜਾ ਰਿਹਾ ਸੀ .....
ਚੰਡੀਗੜ੍ਹ
FREE Apple Watch! ਫਰੀ ਵਿੱਚ ਮਿਲ ਰਹੀ ਹੈ Apple Watch,ਐਪਲ ਵਾਚ ਪਸੰਦ ਹੈ ਤਾਂ ਦੇਖੋ ਵੀਡੀਓ,
DILJIT DOSANJH | ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ| Abp Sanjha
Sukhbir Badal ਦੀ ਸਜਾ ਹੋਈ ਸੰਪੂਰਨ, ਹਮਲੇ ਤੋਂ ਬਾਅਦ ਪਹਿਲੀ ਵਾਰ ਕਰਨਗੇ ਗੱਲ
Jagjit Dhallewal ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ! ਮਰਨ ਵਰਤ ਤੁੜਵਾਉਣ ਲਈ ਹਾਈਕੋਰਟ 'ਚ ਪਈ ਪਟਿਸ਼ਨ
Jagjit Singh Dhallewal | ਡੱਲੇਵਾਲ ਬਾਰੇ ਤਾਜਾ ਅਪਡੇਟ, ਕਿਡਨੀ ਨੂੰ ਖ਼ਤਰਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement