ਪੜਚੋਲ ਕਰੋ
(Source: ECI/ABP News)
ਨਵਜੋਤ ਸਿੱਧੂ ਨੇ PCA ਨੂੰ ਕਿਉਂ ਦਿੱਤੀ ਵਧਾਈ?
ਨਵਜੋਤ ਸਿੱਧੂ ਨੇ PCA ਨੂੰ ਕਿਉਂ ਦਿੱਤੀ ਵਧਾਈ?
ਮੋਹਾਲੀ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਨੂੰ ਵਧਾਈ ਦਿੱਤੀ ਹੈ । 10 ਜੂਨ ਨੂੰ ਪੀਸੀਏ ਵਲੋਂ ਪ੍ਰੀਮੀਅਰ ਲੀਗ ਸ਼ੁਰੂ ਕੀਤੀ ਗਈ ਹੈ । ਸਿਧੁ ਨੇ ਕ੍ਰਿਕੇਟਰ ਹਰਭਜਨ ਸਿੰਘ ਨੂੰ ਵੀ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਇਹ ਇਕ ਬਹੁਤ ਵੀ ਵਡਾ ਉਪਰਾਲਾ ਹੈ । ਇਸ ਨਾਲ ਹੀ ਉਨਾ ਨੇ ਪ੍ਰੀਤੀ ਜਿੰਟਾ ਨੂੰ ਵੀ ਵਧਾਈ ਦਿਤੀ ਹੈ । ਪੂਰੇ ਹਿੰਦੋਸਤਾਨ ਵਿੱਚ ਪੰਜਾਬੀਆਂ ਨੇ ਆਪਣਾ ਕੁਆਲਿਟੀ ਕ੍ਰਿਕੇਟ ਖੇਡ ਕੇ ਦਿਖਾਈ ਹੈ । ਆਈਪੀਐਲ ਵਿੱਚ ਵਿਦੇਸ਼ੀ ਖਿਡਾਰੀ ਖੇਡਦੇ ਹਨ ਜਿਸ ਨਾਲ ਖਿਡਾਰੀਆਂ ਨੂੰ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ । ਸੰਗਤ ਦੀ ਤਾਕਤ ਬਹੁਤ ਹੁੰਦੀ ਹੈ ਤੇ ਇਨਾ ਦੀ ਸੰਗਤ ਨਾਲ ਪੰਜਾਬ ਦੀ ਕ੍ਰਿਕੇਟ ਸਿਖਰਾਂ ਤੇ ਪਹੁੰਚੇਗੀ
ਚੰਡੀਗੜ੍ਹ
![Punjab Cabinet Meeting|ਪੰਜਾਬ ਸਰਕਾਰ ਨੇ 24 ਫਰਵਰੀ ਨੂੰ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ](https://feeds.abplive.com/onecms/images/uploaded-images/2025/02/13/605d829e8a9f86d4fd4ccb0be27e51bb1739471352354370_original.jpg?impolicy=abp_cdn&imwidth=470)
Punjab Cabinet Meeting|ਪੰਜਾਬ ਸਰਕਾਰ ਨੇ 24 ਫਰਵਰੀ ਨੂੰ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
![Mahapanchayat| ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਹੋਇਆ ਪੂਰਾ, ਸ਼ੰਭੂ ਕਿਸਾਨ ਮਹਾਂਪੰਚਾਇਤ ਚ ਪਹੁੰਚੇ ਹਜਾਰਾਂ ਕਿਸਾਨ](https://feeds.abplive.com/onecms/images/uploaded-images/2025/02/13/01c7a94cad7f60f42ea9cf9dcbafb7011739470387380370_original.jpg?impolicy=abp_cdn&imwidth=100)
Mahapanchayat| ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਹੋਇਆ ਪੂਰਾ, ਸ਼ੰਭੂ ਕਿਸਾਨ ਮਹਾਂਪੰਚਾਇਤ ਚ ਪਹੁੰਚੇ ਹਜਾਰਾਂ ਕਿਸਾਨ
![Sukhbir Badal| Harkirat Kaur Badal | ਬਾਦਲਾਂ ਦੀ ਧੀ ਦੇ ਵਿਆਹ 'ਚ ਕਿਹੜੇ ਕਿਹੜੇ ਮਹਿਮਾਨਾਂ ਨੇ ਕੀਤੀ ਸ਼ਿਰਕਤ](https://feeds.abplive.com/onecms/images/uploaded-images/2025/02/13/bc876afd07df56f1969d199b4d5b0ecb1739470261026370_original.jpg?impolicy=abp_cdn&imwidth=100)
Sukhbir Badal| Harkirat Kaur Badal | ਬਾਦਲਾਂ ਦੀ ਧੀ ਦੇ ਵਿਆਹ 'ਚ ਕਿਹੜੇ ਕਿਹੜੇ ਮਹਿਮਾਨਾਂ ਨੇ ਕੀਤੀ ਸ਼ਿਰਕਤ
![Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/d3249acd67cd5a35d3bcc6a2f5f18c6817392718398131149_original.jpg?impolicy=abp_cdn&imwidth=100)
Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha
![Delhi Election Result| ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਨਹੀਂ ਤਾਂ ਪੰਜਾਬ ਵੀ ਸਬਕ ਸਿਖਾਏਗਾ|abp sanjha|](https://feeds.abplive.com/onecms/images/uploaded-images/2025/02/10/a4f928af3621d9592de915e75bba966317391923691751149_original.jpg?impolicy=abp_cdn&imwidth=100)
Delhi Election Result| ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਨਹੀਂ ਤਾਂ ਪੰਜਾਬ ਵੀ ਸਬਕ ਸਿਖਾਏਗਾ|abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਟ੍ਰੈਂਡਿੰਗ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement