ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਆਪ ਦੇ ਮਹਿੰਦਰ ਭਗਤ ਨੇ ਜਿੱਤੀ
ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਆਪ ਨੇ ਜਿੱਤੀ
ਪੰਜਾਬ ਵਿੱਚ ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਨਤੀਜਾ ਸ਼ਨੀਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਸੀਟ ਲਈ 15 ਉਮੀਦਵਾਰ ਮੈਦਾਨ ਵਿੱਚ ਉਤਰੇ। ਇਸ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ (AAP) ਤੋਂ ਮਹਿੰਦਰ ਪਾਲ ਭਗਤ, ਕਾਂਗਰਸ ਤੋਂ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (SAD) ਤੋਂ ਸੁਰਜੀਤ ਕੌਰ ਅਤੇ ਬਹੁਜਨ ਸਮਾਜ ਪਾਰਟੀ (BSP) ਤੋਂ ਡਾ. ਬਿੰਦਰ ਕੁਮਾਰ ਚੋਣ ਮੈਦਾਨ ਵਿੱਚ ਜੰਗ ਲੜ੍ਹੀ। ਉਮੀਦਵਾਰਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਬਾਜ਼ੀ ਮਾਰੀ ਹੈ। ਉਨ੍ਹਾਂ ਨੇ ਕਾਂਗਰਸ ਤੇ ਭਾਜਪਾ ਜ਼ਬਰਦਸਤ ਟੱਕਰ ਦਿੰਦੇ ਹੋਏ ਜਿੱਤ ਹਾਸਲ ਕੀਤੀ ਹੈ।
Tags :
BHAGWANT MANN Mohinder Bhagat Jalandhar West Aap Candidate Mohinder Bhagat Leader Mohinder Bhagat Aap Candidate Mohinder Bhagat Candidate Mohinder Bhagat Mohinder Bhagat Won Mohinder Bhagat News Aap's Mohinder Bhagat Mohinder Bhagat Leads Mohinder Bhagat Jalandhar Aap's Mohinder Bhagat Leads Aap Jalandhar West Candidate Mohinder Bhagatਜਲੰਧਰ
![Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|](https://feeds.abplive.com/onecms/images/uploaded-images/2024/12/10/0bf9949ee3270f4013b24654ee7e634317338469911261149_original.jpg?impolicy=abp_cdn&imwidth=470)
Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|
![Jagjit Singh Dhallewal ਹੋਏ ਬੇਸੁੱਧ, ਸ਼ਰੀਰ ਦੇ ਅੰਗ ਦੇ ਰਹੇ ਜਵਾਬ, ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ](https://feeds.abplive.com/onecms/images/uploaded-images/2024/12/10/82dde259e37e00155ba5a6a8e7a51bb417338466564541149_original.jpg?impolicy=abp_cdn&imwidth=100)
Jagjit Singh Dhallewal ਹੋਏ ਬੇਸੁੱਧ, ਸ਼ਰੀਰ ਦੇ ਅੰਗ ਦੇ ਰਹੇ ਜਵਾਬ, ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ
![Dhallewal Health Update: ਡੱਲੇਵਾਲ ਦੇ ਆਲੇ ਦੁਆਲੇ ਕਿਲ੍ਹੇ ਨੁਮਾ ਬਣਾ ਕੇ ਖੜਾ ਦਿੱਤੀਆਂ ਟਰਾਲੀਆਂ](https://feeds.abplive.com/onecms/images/uploaded-images/2024/12/10/ff795e8b747515d699cebde84757363f17338444311501149_original.jpg?impolicy=abp_cdn&imwidth=100)
Dhallewal Health Update: ਡੱਲੇਵਾਲ ਦੇ ਆਲੇ ਦੁਆਲੇ ਕਿਲ੍ਹੇ ਨੁਮਾ ਬਣਾ ਕੇ ਖੜਾ ਦਿੱਤੀਆਂ ਟਰਾਲੀਆਂ
![ਕਿਸਾਨਾਂ ਲਈ ਜਰੂਰੀ ਖਬਰ: ਪਰਾਲੀ ਵੇਚ ਕੇ ਕਮਾਉ ਲੱਖਾਂ ਰੁਪਏ, ਆ ਗਿਆ ਨਵਾਂ ਤਰੀਕਾ](https://feeds.abplive.com/onecms/images/uploaded-images/2024/12/10/f4ac622070a843acb37e72da4044dbe217338333522511149_original.jpg?impolicy=abp_cdn&imwidth=100)
ਕਿਸਾਨਾਂ ਲਈ ਜਰੂਰੀ ਖਬਰ: ਪਰਾਲੀ ਵੇਚ ਕੇ ਕਮਾਉ ਲੱਖਾਂ ਰੁਪਏ, ਆ ਗਿਆ ਨਵਾਂ ਤਰੀਕਾ
![Akali Dal | 'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲ](https://feeds.abplive.com/onecms/images/uploaded-images/2024/12/09/252b00ca7799742fed32920cec60c8d717337678441871149_original.jpg?impolicy=abp_cdn&imwidth=100)
Akali Dal | 'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement