ਪੜਚੋਲ ਕਰੋ
Advertisement
(Source: ECI/ABP News/ABP Majha)
ਅਕਾਲੀ ਲੀਡਰ Sohan Singh Thandal ਬੀਜੇਪੀ 'ਚ ਸ਼ਾਮਿਲ
ਅਕਾਲੀ ਲੀਡਰ Sohan Singh Thandal ਬੀਜੇਪੀ 'ਚ ਸ਼ਾਮਿਲ
ਅਕਾਲੀ ਦਲ ਦੇ ਲੀਡਰ ਸੋਹਨ ਸਿੰਘ ਠੰਡਲ ਬੀਜੇਪੀ ਚ ਸ਼ਾਮਿਲ ਹੋਏ । ਅਕਾਲੀ ਦਲ ਨੂੰ ਵੱਡਾ ਝਟਕਾ ਲਗਿਆ ਹੈ । ਚਬੇਵਾਲ ਤੋਂ ਬੀਜੇਪੀ ਸੋਹਨ ਸਿੰਘ ਠੰਡਲ ਨੂੰ ਉਮੀਦਵਾਰ ਬਣਾ ਸਕਦੀ ਹੈ । ਬੀਜੇਪੀ ਚ ਸ਼ਾਮਿਲ ਹੋ ਗਏ ਹਨ ਸੋਹਨ ਸਿੰਘ ਠੰਡਲ । ਅਕਾਲੀ ਦਲ ਸਰਕਾਰ ਵਿੱਚ ਸਾਬਕਾ ਮੰਤਰੀ ਰਹੇ ਹਨ ਅਤੇ ਅਕਾਲੀ ਦਲ ਦੇ ਦਲਿਤ ਲੀਡਰ ਰਹੇ ਹਨ । ਨਾਮਜਦਗੀਆਂ ਦਾ ਕਲ ਆਖਰੀ ਦਿਨ ਹੈ ਅਤੇ ਅਕਾਲੀ ਦਲ ਵਲੋ ਆਪਣੇ ਉਮੀਦਵਾਰ ਦਾ ਐਲਾਨ ਨਹੀ ਕੀਤਾ ਗਿਆ ਹੈ । ਸੋਹਨ ਸਿੰਘ ਠੰਡਲ ਵਲੋ ਬੀਜੇਪੀ ਚ ਸ਼ਾਮਿਲ ਹੋਣਾ ਅਕਾਲੀ ਦਲ ਨੂੰ ਵਡਾ ਝਟਕਾ ਲਗਿਆ ਹੈ । ਹੋਸ਼ਿਆਰਪੁਰ ਤੋਂ ਲੋਕ ਸਭਾ ਸੀਟ ਤੇ 2024 ਵਿਚ ਲੋਕ ਸਭਾ ਚੋਣ ਵੀ ਅਕਾਲੀ ਦਲ ਦੀ ਸੀਟ ਤੇ ਲੜ ਚੁਕੇ ਹਨ । ਅਜ ਬੀਜੇਪੀ ਦੇ ਸੀਨੀਅਰ ਲੀਡਰ ਵਿਜੇ ਰੁਪਾਣੀ ਦੀ ਹਾਜਰੀ ਦੇ ਵਿਚ ਸੋਹਨ ਸਿੰਘ ਠੰਡਲ ਨੂੰ ਬੀਜੇਪੀ ਚ ਸ਼ਾਮਿਲ ਕਰਾਇਆ ਗਿਆ ਹੈ .
ਜਲੰਧਰ
'ਜਦੋਂ ਤੋਂ ਮੈਂ ਜੰਮਿਆ ਉਦੋਂ ਤੋਂ ਹੀ ਮੇਰਾ ਰੱਥ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ'
ਹੋਰ ਵੇਖੋ
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement