ਪੜਚੋਲ ਕਰੋ
ਮਲਵਿੰਦਰ ਕੰਗ ਨੇ ਕਿਸ ਨੂੰ ਦੱਸਿਆ ਠੱਗ, ਦੇਖੋ ਵੀਡੀਓ
ਜਲੰਧਰ ਪੱਛਮੀ ਨੂੰ ਠੱਗਾਂ ਤੋਂ ਬਚਾ ਲਓ-ਮਲਵਿੰਦਰ ਕੰਗ
ਮਲਵਿੰਦਰ ਕੰਗ ਨੇ ਬਿਨ੍ਹਾਂ ਨਾਮ ਲਏ ਆਪਣੇ ਹੀ ਪੁਰਾਣੇ ਸਾਥੀਆਂ ਨੂੰ ਦੱਸਿਆ ਠੱਗ, ਦੇਖੋ ਵੀਡੀਓ
ਸਾਂਸਦ ਮਾਲਵਿੰਦਰ ਕੰਗ ਨੇ ਆਪ ਸਰਕਾਰ ਦਾ ਕੰਮਾ ਦਾ ਹਵਾਲਾ ਦਿੰਦੇ ਹੋਏ ਜਲੰਧਰ ਪੱਛਮੀ ਹਲਕੇ ਲਈ ਚੋਣ ਪ੍ਰਚਾਰ ਕੀਤਾ ।
ਮਲਵਿੰਦਰ ਸਿੰਘ ਕੰਗ ਨੇ ਜਲੰਧਰ ਪੱਛਮੀ ਲਈ ਆਮ ਆਦਮੀ ਪਾਰਟੀ ਦੇ 10 ਵਾਅਦੇ ਵੀ ਗਿਣਵਾਏ ।
ਜਲੰਧਰ ਪੱਛਮੀ ਦੇ ਲੋਕਾਂ ਨੂੰ ਵੋਟਾਂ ਲਈ ਕੀਤੀ ਅਪੀਲ
10 ਜੁਲਾਈ 2024 ਨੂੰ ਹੋਵੇਗੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ।
ਧੋਖੇਬਾਜਾਂ ਅਤੇ ਦਲ ਬਦਲੁਆਂ ਨੂੰ ਸਬਕ ਸਿਖਾਓ- ਮਲਵਿੰਦਰ ਸਿੰਘ ਕੰਗ
ਹੋਰ ਵੇਖੋ






















