ਪੜਚੋਲ ਕਰੋ
Ramleela ਦੌਰਾਨ ਚਲਾਏ ਸ਼ਰਾਬ ਵਾਲੇ ਗੀਤ, ਵੀਡੀਓ ਵਾਇਰਲ
Ramleela ਦੌਰਾਨ ਚਲਾਏ ਸ਼ਰਾਬ ਵਾਲੇ ਗੀਤ, ਵੀਡੀਓ ਵਾਇਰਲ
ਦਾਰੂ ਵਾਲੇ ਗੀਤਾਂ ਵਿੱਚ ਰਾਮਲੀਲਾ ਅਤੇ ਪਾਏ ਗਏ ਭੰਗੜੇ ਖਮਾਣੋ ਵਿਖੇ ਸ੍ਰੀ ਸ਼ੰਕਰ ਡਰਾਮੇਟਿਕ ਕਲੱਬ ਦੇ ਮੈਂਬਰਾਂ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਦੌਰਾਨ ਦਾਰੂ ਵਾਲੇ ਗੀਤ ਤੇ ਕਲਾਕਾਰ ਨੱਚਦੇ ਨੱਚਦੇ ਹਨ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ੍ਰੀ ਸ਼ੰਕਰ ਡਰਾਮੇਟਿਕ ਕਲੱਬ ਦੇ ਮੈਂਬਰਾਂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਜਿਸ ਵਿੱਚ ਉਹ ਇਸ ਘਟਨਾ ਦੀ ਮਾਫੀ ਮੰਗਦੇ ਹਨ ,,ਦਾਰੂ ਵਾਲੇ ਗੀਤਾਂ ਵਿੱਚ ਰਾਮਲੀਲਾ ਅਤੇ ਪਾਏ ਗਏ ਭੰਗੜੇ ,Ramleela ਦੌਰਾਨ ਚਲਾਏ ਸ਼ਰਾਬ ਵਾਲੇ ਗੀਤ, ਵੀਡੀਓ ਵਾਇਰਲ
Tags :
Alcoholic Songsਹੋਰ ਵੇਖੋ






















