ਪੜਚੋਲ ਕਰੋ
Advertisement
Ludhiana Police men road accident |ACP ਅਤੇ ਗਨਮੈਨ ਦੀ ਮੌ+ਤ ਤੇ CM ਨੇ ਜਤਾਇਆ ਦੁੱਖ
Ludhiana Police men road accident |ACP ਅਤੇ ਗਨਮੈਨ ਦੀ ਮੌ+ਤ ਤੇ CM ਨੇ ਜਤਾਇਆ ਦੁੱਖ
#Ludhiana #CMMann #BhagwantMann #PunjabPolice #ACP #Gunman #roadaccident #abpsanjha #abplive
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਿਸ ਅਫਸਰਾਂ ਦੀ ਮੌਤ ਤੇ ਦੁੱਖ ਪ੍ਰਗਟਾਇਆ ਗਿਆ ਹੈ, ਲੰਘੀ ਰਾਤ 1 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਤੇ ਕੋਲ ਬਣੇ ਫਲਾਈਓਵਰ ਤੇ ਇਹ ਦਰਦਨਾਕ ਹਾਦਸਾ ਹੋਇਆ ,ਜਿਸ ਵਿੱਚ ਲੁਧਿਆਣਾ ਈਸਟ ਦੇ ਏ ਸੀ ਪੀ ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਦੀ ਪਰਮਜੋਤ ਸਿੰਘ ਦੀ ਮੌਤ ਹੋ ਗਈ, ਕਿਹਾ ਗਿਆ ਕਿ ਕਿਉਂਕਿ ਇੱਕ ਫੈਕਟਰੀ ਦੇ ਵਿਰੋਧ ਵਿੱਚ ਪਿੰਡ ਵਾਲਿਆਂ ਨੇ ਧਰਨਾ ਲਾਇਆ ਹੋਇਆ ਇਸ ਲਈ ਹਾਦਸਾ ਪੇਸ਼ ਆਇਆ |
ਜ਼ਿਲ੍ਹੇ
Amritpal Singh | Akali dal | ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਦਾ ਵੱਡਾ ਐਲਾਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
ਟ੍ਰੈਂਡਿੰਗ ਟੌਪਿਕ
Advertisement