ਪੜਚੋਲ ਕਰੋ
Samrala Dancer News |ਡਾਂਸਰ 'ਤੇ ਗਲਾਸ ਸੁੱਟਣ ਵਾਲਾ ਪੁਲਿਸ ਮੁਲਾਜ਼ਮ ਫੜਿਆ ਗਿਆ
Samrala Dancer News |ਡਾਂਸਰ 'ਤੇ ਗਲਾਸ ਸੁੱਟਣ ਵਾਲਾ ਪੁਲਿਸ ਮੁਲਾਜ਼ਮ ਫੜਿਆ ਗਿਆ
#Dancer #verbalabuse #wedding #Samrala #Viralvideo #Punjabpolice #Punjab #abpsanjha #abplive
ਪੁਲਿਸ ਨੇ ਉਸ ਪੁਲਿਸ ਮੁਲਾਜ਼ਮ ਨੂੰ ਫੜ ਲਿਆ ਜਿਸ ਤੇ ਇਲਜ਼ਾਮ ਨੇ ਵਿਆਹ ਸਮਾਗਮ ਵਿੱਚ ਡਾਂਸ ਕਰਨ ਵਾਲੀ ਕੁੜੀ ਨੂੰ ਗਲਾਸ ਮਾਰਨ ਦਾ, ਪੁਲਿਸ ਨੇ ਇਸ ਨੂੰ ਫੜ ਲਿਆ ਪਰ ਇਸ ਦੇ ਦੋ ਸਾਥੀ ਅਜੇ ਵੀ ਫਰਾਰ ਨੇ, ਦਰਅਸਲ ਸਮਰਾਲਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਵਿਵਾਦ ਹੋ ਗਿਆ ਸੀ, ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਅਤੇ ਫਿਰ ਸਵਾਲ ਉੱਠੇ, ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਹੁਣ ਮੁਲਜ਼ਮ ਫੜੇ ਗਏ ਹਨ,
ਹੋਰ ਵੇਖੋ






















