ਪੜਚੋਲ ਕਰੋ
Samrala Dancer News| ਡਾਂਸਰ ਕੁੜੀ ਖ਼ਿਲਾਫ ਹੋਏ DJ ਵਾਲੇ, ਕੁੜੀ ਨੇ ਵੀ ਖੋਲ੍ਹੀ ਪੋਲ, ਮਾਮਲਾ ਮਹਿਲਾ ਕਮਿਸ਼ਨ ਕੋਲ
Samrala Dancer News| ਡਾਂਸਰ ਕੁੜੀ ਖ਼ਿਲਾਫ ਹੋਏ DJ ਵਾਲੇ, ਕੁੜੀ ਨੇ ਵੀ ਖੋਲ੍ਹੀ ਪੋਲ, ਮਾਮਲਾ ਮਹਿਲਾ ਕਮਿਸ਼ਨ ਕੋਲ
#Dancer #verbalabuse #wedding #Samrala #Viralvideo #Punjabpolice #Punjab #abpsanjha #abplive
ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਦੁੱਗਰੀ ਇਲਾਕੇ ਦੀ ਰਹਿਣ ਵਾਲੀ ਡਾਂਸਰ ਚਰਚਾ ਦੇ ਵਿੱਚ ਬਣੀ ਹੋਈ ਹੈ। ਉਸ ਦਾ ਡੀਐਸਪੀ ਦੇ ਰੀਡਰ ਨਾਲ ਝੜਪ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਅਤੇ ਸੁਰਖੀਆਂ ਵਿੱਚ ਵੀ ਰਹਿ। ਹੁਣ ਇਹ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਪਹੁੰਚ ਗਿਆ ਹੈ ਅਤੇ ਉਨ੍ਹਾਂ ਨੇ ਸੂਓ ਮੋਟੋ ਨੋਟਿਸ ਜਾਰੀ ਕੀਤਾ ਹੈ। ਖੰਨਾ ਦੇ ਐਸਐਸਪੀ ਨੂੰ ਇਸ ਮਾਮਲੇ ਵਿੱਚ ਡੀਐਸਪੀ ਪੱਧਰ ’ਤੇ ਜਾਂਚ ਕਰਕੇ ਰਿਪੋਰਟ ਦੇਣ ਲਈ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।
ਹੋਰ ਵੇਖੋ






















