ਪੜਚੋਲ ਕਰੋ

ਜੰਮੂ 'ਚ ਤਵੀ ਨਦੀ ਦਿਖਾ ਰਹੀ ਤਾਂਡਵ, ਸਾਰੇ ਪਾਸੇ ਮਚੀ ਹਾਹਾਕਾਰ

ਉੱਤਰੀ ਭਾਰਤ ’ਚ ਪੈ ਰਹੇ ਭਾਰੀ ਮੀਂਹ , ਖਰਾਬ ਮੌਸਮ, ਬੱਦਲ ਫਟਣ ਅਤੇ ਹੜ੍ਹ ਨੇ ਲੋਕਾਂ ਦੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਹੜ੍ਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਹਨ। ਜੰਮੂ-ਕਸ਼ਮੀਰ, ਪੰਜਾਬ, ਉਤਰਾਖੰਡ, ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ।

ਜੰਮੂ ਡਿਵੀਜ਼ਨ ਦੇ ਰਾਮਬਨ ਅਤੇ ਰਿਆਸੀ ਵਿੱਚ ਬੱਦਲ ਫਟਣ ਕਾਰਨ ਹਰ ਪਾਸੇ ਤਬਾਹੀ ਦਾ ਦ੍ਰਿਸ਼ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਤੱਕ ਉੱਤਰ-ਪੱਛਮੀ ਭਾਰਤ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਜੰਮੂ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੁੰਬਈ ਵਾਸੀਆਂ ਨੂੰ ਵੀ ਫਿਲਹਾਲ ਬਾਰਿਸ਼ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ।

ਪੰਜਾਬ ਵਿੱਚ ਹੜ੍ਹਾਂ ਨਾਲ ਲਗਭਗ 1000 ਤੋਂ ਵੱਧ ਪਿੰਡ ਅਤੇ 61,000 ਹੈਕਟੇਅਰ ਤੋਂ ਵੱਧ ਫਸਲਾਂ ਪ੍ਰਭਾਵਿਤ ਹੋਈਆਂ ਹਨ। ਜਦਕਿ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ। ਵਿਰੋਧੀ ਪਾਰਟੀਆਂ ਨੇ ਆਰੋਪ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਪੰਜਾਬ ਦੇ ਲੋਕ ਦੁੱਖ ਝੱਲ ਰਹੇ ਹਨ। ਉਧਰ ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦਾਅਵਾ ਕੀਤਾ ਕਿ ਜੇਕਰ ਕੇਂਦਰ ਅਧੀਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਜੂਨ ਵਿੱਚ ਸਮੇਂ ਸਿਰ ਪਾਣੀ ਛੱਡਦਾ ਤਾਂ ਤਬਾਹੀ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਸੀ। ਵਿਰੋਧੀ ਪਾਰਟੀਆਂ ਦੇ ਕੁਝ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਸਰਹੱਦੀ ਸੂਬੇ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਹੈ।

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਟਾਪ ਹੈਡਲਾਈਨ

Amritsar News : ਵਿਦਿਆਰਥਣ ਖੁਦਕੁਸ਼ੀ ਮਾਮਲੇ 'ਚ ਸਿੱਖਿਆ ਮੰਤਰੀ ਸਖ਼ਤ, ਸਕੂਲ ਪ੍ਰਬੰਧਨ ਖ਼ਿਲਾਫ਼ ਕੇਸ ਦਰਜ
Amritsar News : ਵਿਦਿਆਰਥਣ ਖੁਦਕੁਸ਼ੀ ਮਾਮਲੇ 'ਚ ਸਿੱਖਿਆ ਮੰਤਰੀ ਸਖ਼ਤ, ਸਕੂਲ ਪ੍ਰਬੰਧਨ ਖ਼ਿਲਾਫ਼ ਕੇਸ ਦਰਜ
Chandigarh 'ਚ ਰੈਪਰ ਬਾਦਸ਼ਾਹ ਦਾ ਕਲੱਬ ਸੀਲ, ਬਿਲਡਿੰਗ ਨਿਯਮਾਂ ਦੀ ਉਲੰਘਣਾ 'ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ
Chandigarh 'ਚ ਰੈਪਰ ਬਾਦਸ਼ਾਹ ਦਾ ਕਲੱਬ ਸੀਲ, ਬਿਲਡਿੰਗ ਨਿਯਮਾਂ ਦੀ ਉਲੰਘਣਾ 'ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ
Chandigarh News: ਵੱਡੀ ਖਬਰ, ਮਸ਼ਹੂਰ ਗ੍ਰਿਫ਼ਤਾਰ ਕਾਰੋਬਾਰੀ ਨੇ ਖੋਲ੍ਹੇ ਸਾਰੇ ਰਾਜ਼: ਰਾਇਲ ਅਸਟੇਟ ਘੁਟਾਲੇ 'ਚ ਸਾਬਕਾ ਤਹਿਸੀਲਦਾਰਾਂ ਦੇ ਨਾਮ ਆਏ ਸਾਹਮਣੇ; ਕਰੋੜਾਂ ਦੇ ਲੈਣ-ਦੇਣ ਦੀ ਜਾਂਚ...
ਵੱਡੀ ਖਬਰ, ਮਸ਼ਹੂਰ ਗ੍ਰਿਫ਼ਤਾਰ ਕਾਰੋਬਾਰੀ ਨੇ ਖੋਲ੍ਹੇ ਸਾਰੇ ਰਾਜ਼: ਰਾਇਲ ਅਸਟੇਟ ਘੁਟਾਲੇ 'ਚ ਸਾਬਕਾ ਤਹਿਸੀਲਦਾਰਾਂ ਦੇ ਨਾਮ ਆਏ ਸਾਹਮਣੇ; ਕਰੋੜਾਂ ਦੇ ਲੈਣ-ਦੇਣ ਦੀ ਜਾਂਚ...
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Dasuha ਦੇ ਊਂਚੀ ਬੱਸੀ ਸਥਿਤ PNB ਬੈਂਕ 'ਚ ਚੋਰੀ , ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਇਆ ਚੋਰ 
Dasuha ਦੇ ਊਂਚੀ ਬੱਸੀ ਸਥਿਤ PNB ਬੈਂਕ 'ਚ ਚੋਰੀ , ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਇਆ ਚੋਰ 
Folk Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੀ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Folk Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੀ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Punjab News: ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...
ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...
LPG News : LPG ਅਤੇ PNG ਕਨੈਕਸ਼ਨ ਵਾਲਿਆਂ ਲਈ ਵੱਡਾ ਅਪਡੇਟ ! ਨਹੀਂ ਤਾਂ ਰੱਦ ਹੋਵੇਗਾ ਗੈਸ ਕਨੈਕਸ਼ਨ  
LPG News : LPG ਅਤੇ PNG ਕਨੈਕਸ਼ਨ ਵਾਲਿਆਂ ਲਈ ਵੱਡਾ ਅਪਡੇਟ ! ਨਹੀਂ ਤਾਂ ਰੱਦ ਹੋਵੇਗਾ ਗੈਸ ਕਨੈਕਸ਼ਨ  
Punjab News: ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਵਿਚਾਲੇ ਵੱਡਾ ਸਿਆਸੀ ਸੰਕੇਤ, ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼; ਬੋਲੇ- ਭਾਜਪਾ-ਕਾਂਗਰਸ 'ਚ ਅੰਤਰ...
ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਵਿਚਾਲੇ ਵੱਡਾ ਸਿਆਸੀ ਸੰਕੇਤ, ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼; ਬੋਲੇ- ਭਾਜਪਾ-ਕਾਂਗਰਸ 'ਚ ਅੰਤਰ...
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਆਗੂ ਦੇ ਘਰ 'ਤੇ ਭਿਆਨਕ ਹਮਲਾ; ਸੁੱਤੇ ਪਏ ਪਰਿਵਾਰ 'ਤੇ...
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਆਗੂ ਦੇ ਘਰ 'ਤੇ ਭਿਆਨਕ ਹਮਲਾ; ਸੁੱਤੇ ਪਏ ਪਰਿਵਾਰ 'ਤੇ...
Embed widget