ਪੜਚੋਲ ਕਰੋ
Advertisement
ਲੁਧਿਆਣਾ ਹੋਇਆ ਪਾਣੀ ਪਾਣੀ, ਕਿੱਥੇ ਹੈ ਸਰਕਾਰ ?
ਲੁਧਿਆਣਾ ਹੋਇਆ ਪਾਣੀ ਪਾਣੀ, ਕਿੱਥੇ ਹੈ ਸਰਕਾਰ ?
ਮੀਂਹ ਨੇ ਲੁਧਿਆਣਾ ਪ੍ਰਸ਼ਾਸਨ ਦੀ ਖੋਲੀ ਪੋਲ, ਜਗ੍ਹਾ ਜਗ੍ਹਾ ਪਾਣੀ ਖੜ ਗਿਆ ਹੈ .... ਲੁਧਿਆਣਾ ਵਿੱਚ ਬਰਸਾਤ ਪੈਣ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਅਤੇ ਹੋਮਸ ਤੋਂ ਰਾਹਤ ਮਿਲੀ ਹੈ। ਉੱਥੇ ਹੀ ਲੋਕ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਪਾਣੀ ਖੜਨ ਕਰਕੇ ਹੋਏ ਪਰੇਸ਼ਾਨ ,,,,ਜਦੋਂ ਇਸ ਸਬੰਧੀ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਗਰਮੀ ਤੋਂ ਤਾਂ ਜਰੂਰ ਰਾਹਤ ਮਿਲੀ ਹੈ। ਪਰ ਥੋੜੀ ਜਿਹੀ ਬਰਸਾਤ ਨੇ ਲੁਧਿਆਣਾ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਕਿਉਂਕਿ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਕਈ ਥਾਵਾਂ ਉੱਪਰ ਪਾਣੀ ਖੜਾ ਹੋਇਆ ਹੈ, ਪ੍ਰਸ਼ਾਸਨ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ।
ਲੁਧਿਆਣਾ
Punjab Band | ਸੰਗਰੂਰ ਦੇ ਬਡਰੁੱਖਾਂ ਹਾਈਵੇ 'ਤੇ ਕਿਸਾਨਾਂ ਨੇ ਲਾਇਆ ਜਾਮ |abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement