ਪੜਚੋਲ ਕਰੋ
Patiala Fire| ਪਟਿਆਲਾ ਦੇ ਸਨੌਰੀ ਅੱਡਾ ਨੇੜੇ ਲੱਗੀ ਭਿਆਨਕ ਅੱਗ
Patiala Fire| ਪਟਿਆਲਾ ਦੇ ਸਨੌਰੀ ਅੱਡਾ ਨੇੜੇ ਲੱਗੀ ਭਿਆਨਕ ਅੱਗ
#Patiala #Sanoriadda #Shop #punjab #abpsanjha
ਪਟਿਆਲਾ ਦੇ ਸਨੌਰੀ ਅੱਡਾ ਨੇੜੇ ਲੱਗੀ ਭਿਆਨਕ ਅੱਗ ਲੱਗ ਗਈ, ਦੁਕਾਨ ਅੰਦਰ ਪਏ ਦੋ ਸਿਲੰਡਰ ਫੱਟ ਗਏ, ਫਾਇਰਬ੍ਰਿਗੇਡ ਮੌਕੇ ਤੇ ਪਹੁੰਚੀ ਹੋਈ ਹੈ, ਪਟਿਆਲਾ ਦੀ ਡਿਪਟੀ ਕਮਿਸ਼ਨਰ ਵੀ ਮੌਕੇ ਤੇ ਪਹੁੰਚੇ
ਅੱਗ ਵਾਲੀ ਥਾਂ ਨੇੜਲਾ ਇਲਾਕਾ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਨੇ
ਹੋਰ ਵੇਖੋ






















