ਪੜਚੋਲ ਕਰੋ

ਮਜੀਠੀਆ ਦੀ ਸੁਰੱਖਿਆ ਦੇ ਮੁੱਦੇ 'ਤੇ ਅਮਨ ਅਰੋੜਾ ਦਾ ਠੋਕਵਾਂ ਜਵਾਬ

ਮਜੀਠੀਆ ਦੀ ਸੁਰੱਖਿਆ ਦੇ ਮੁੱਦੇ 'ਤੇ ਅਮਨ ਅਰੋੜਾ ਦਾ ਠੋਕਵਾਂ ਜਵਾਬ

 ਸਮਰਾਲਾ ਦੇ ਖੰਨਾ ਰੋਡ ਤੇ 24 ਮਾਰਚ ਨੂੰ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਅੰਗੂਠੀਆਂ ਦਾ ਡੱਬਾ ਲੈ ਕੇ ਫਰਾਰ ਹੋਏ ਨੌਸਰਬਾਜ ਨੂੰ ਸਮਰਾਲਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਸੁਨਿਆਰੇ ਦੀ ਦੁਕਾਨ ਤੋਂ ਨੌਸਰਬਾਜ ਆਪਣੀ ਕਰੇਟਾ ਗੱਡੀ ਵਿੱਚ ਫਰਾਰ ਹੋਇਆ ਸੀ। ਪੁਲਿਸ ਵੱਲੋਂ ਉਸਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਇਸ ਸਬੰਧ ਵਿੱਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ। ਦੋਸ਼ੀ ਦੀ ਪਛਾਣ ਇਫਜੂਰ ਰਹਿਮਾਨ ਨਿਵਾਸੀ ਲੁਧਿਆਣਾ ਹੋਈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਜਿਹੜੀ ਗੱਡੀ ਵਿੱਚ ਫਰਾਰ ਹੋਇਆ ਸੀ ਉਸ ਦੀ ਨੰਬਰ ਪਲੇਟ ਵੀ ਜਾਲੀ ਲਗਾਈ ਹੋਈ ਸੀ। ਦੋਸ਼ੀ ਇਫਜੁਰ ਰਹਿਮਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸਨੇ ਇਹ ਸੋਨੇ ਦੀ ਮੁੰਦਰੀਆਂ ਆਪਣੇ ਜਾਣਕਾਰ ਸ਼ਮਸ਼ਾਦ ਅਲੀ ਵਾਸੀ ਲੁਧਿਆਣਾ ਰਾਹੀ ਸ਼ੇਖ ਅਲੀਆ ਜੋ ਸ਼ਰਾਫਾ ਬਾਜ਼ਾਰ ਲੁਧਿਆਣੇ ਵਿੱਚ ਸੁਨਿਆਰੇ ਦੀ ਦੁਕਾਨ ਕਰਦਾ ਹੈ ਉਸ ਨੂੰ ਦਿੱਤੀਆਂ ਸਨ ਅਤੇ ਇਹ ਸੋਨਾ 34 ਗ੍ਰਾਮ ਰਕਮ 3 ਲੱਖ 5200 ਰੁਪਏ ਦਾ ਹੋਇਆ ਸੀ ਜੋ ਦੋਸ਼ੀ ਨੇ ਹਾਸਲ ਕੀਤੇ ਸਨ। ਪੁਲਿਸ ਵੱਲੋਂ ਦੋ ਲੱਖ ਰੁਪਏ ਅਤੇ ਚੋਰੀ ਕੀਤੇ ਸੋਨੇ ਦਾ ਖਾਲੀ ਡੱਬਾ ਬਰਾਮਦ ਕਰ ਲਏ ਹਨ। ਪੁਲਿਸ ਵੱਲੋਂ ਦੋਸ਼ੀ ਦੀ ਰਿਮਾਂਡ ਲੈਣ ਤੋਂ ਬਾਅਦ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ।
 
ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਟਾਪ ਹੈਡਲਾਈਨ

ਪੰਜਾਬ ਤੋਂ ਵੱਡੀ ਖ਼ਬਰ! ਨੌਜਵਾਨ ਨੇ ਦੋਸਤ ਦਾ ਕੀਤਾ ਕਤਲ, ਲਾਸ਼ ਨੂੰ ਕੂੜੇ ਦੇ ਡੰਪ 'ਚ ਦਫਨਾਇਆ; ਮੱਚੀ ਤਰਥੱਲੀ
ਪੰਜਾਬ ਤੋਂ ਵੱਡੀ ਖ਼ਬਰ! ਨੌਜਵਾਨ ਨੇ ਦੋਸਤ ਦਾ ਕੀਤਾ ਕਤਲ, ਲਾਸ਼ ਨੂੰ ਕੂੜੇ ਦੇ ਡੰਪ 'ਚ ਦਫਨਾਇਆ; ਮੱਚੀ ਤਰਥੱਲੀ
Chandigarh 'ਚ ਭਲਕੇ ਨਹੀਂ ਹੋਵੇਗੀ ਸਰਕਾਰੀ ਛੁੱਟੀ, ਮੁਹਰਰਮ 'ਤੇ ਛੁੱਟੀ ਦੇ ਦਾਅਵੇ ਨੂੰ ਪ੍ਰਸ਼ਾਸਨ ਨੇ ਦੱਸਿਆ ਫਰਜ਼ੀ, ਸਕੂਲ-ਦਫ਼ਤਰ ਰਹਿਣਗੇ ਖੁੱਲ੍ਹੇ
Chandigarh 'ਚ ਭਲਕੇ ਨਹੀਂ ਹੋਵੇਗੀ ਸਰਕਾਰੀ ਛੁੱਟੀ, ਮੁਹਰਰਮ 'ਤੇ ਛੁੱਟੀ ਦੇ ਦਾਅਵੇ ਨੂੰ ਪ੍ਰਸ਼ਾਸਨ ਨੇ ਦੱਸਿਆ ਫਰਜ਼ੀ, ਸਕੂਲ-ਦਫ਼ਤਰ ਰਹਿਣਗੇ ਖੁੱਲ੍ਹੇ
Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 
Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 
Punjab News: ਦਿੱਲੀ-ਅੰਮ੍ਰਿਤਸਰ ਫਲਾਈਟ ਪਾਕਿਸਤਾਨ ਹਵਾਈ ਖੇਤਰ 'ਚ ਪਹੁੰਚਣ 'ਤੇ DGCA ਵੱਲੋਂ ਸਖ਼ਤ ਐਕਸ਼ਨ, ATC ਅਤੇ ਚਾਲਕ ਦਲ ਵਿਰੁੱਧ ਕਾਰਵਾਈ; ਪੋਸਟ ਤੋਂ...
ਦਿੱਲੀ-ਅੰਮ੍ਰਿਤਸਰ ਫਲਾਈਟ ਪਾਕਿਸਤਾਨ ਹਵਾਈ ਖੇਤਰ 'ਚ ਪਹੁੰਚਣ 'ਤੇ DGCA ਵੱਲੋਂ ਸਖ਼ਤ ਐਕਸ਼ਨ, ATC ਅਤੇ ਚਾਲਕ ਦਲ ਵਿਰੁੱਧ ਕਾਰਵਾਈ; ਪੋਸਟ ਤੋਂ...

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਪੰਜਾਬ ਦੇ ਉਦਯੋਗਪਤੀ ਦੇ ਘਰ ਹੋਈ ਚੋਰੀ, ਕਰੋੜਾਂ ਦੇ ਗਹਿਣੇ ਲੈਕੇ ਹੋਏ ਫਰਾਰ; ਮੱਚੀ ਹਫੜਾ-ਦਫੜੀ
ਵੱਡੀ ਖ਼ਬਰ! ASI ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੱਚੀ ਸਨਸਨੀ; ਜਾਣੋ ਵਜ੍ਹਾ
ਵੱਡੀ ਖ਼ਬਰ! ASI ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੱਚੀ ਸਨਸਨੀ; ਜਾਣੋ ਵਜ੍ਹਾ
ਆਹ ਬੈਂਕ FD ‘ਤੇ ਦੇ ਰਹੇ ਜ਼ਿਆਦਾ ਵਿਆਜ, ਜਮ੍ਹਾ ਰਾਸ਼ੀ ‘ਤੇ ਮਿਲੇਗਾ 8.5% ਵਿਆਜ; ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ?
ਆਹ ਬੈਂਕ FD ‘ਤੇ ਦੇ ਰਹੇ ਜ਼ਿਆਦਾ ਵਿਆਜ, ਜਮ੍ਹਾ ਰਾਸ਼ੀ ‘ਤੇ ਮਿਲੇਗਾ 8.5% ਵਿਆਜ; ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ਕੀ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪ੍ਰਮਾਣਿਕ ​​ਸਬੂਤ ਹੈ ਜਾਂ ਨਹੀਂ, ਵਿਵਾਦ ਵਿਚਾਲੇ ਚੋਣ ਕਮਿਸ਼ਨ ਨੇ ਕੀ ਕਿਹਾ?
ED ਦੀ ਵੱਡੀ ਕਾਰਵਾਈ! ਪੰਜਾਬ ਸਰਕਾਰ ਦੇ ਮੰਤਰੀ ਦੀ 55.57 ਕਰੋੜ ਦੀਆਂ ਜਾਇਦਾਦਾਂ ਕੁਰਕ
ED ਦੀ ਵੱਡੀ ਕਾਰਵਾਈ! ਪੰਜਾਬ ਸਰਕਾਰ ਦੇ ਮੰਤਰੀ ਦੀ 55.57 ਕਰੋੜ ਦੀਆਂ ਜਾਇਦਾਦਾਂ ਕੁਰਕ
ਪੰਜਾਬ ਦੇ ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਰੁੱਖ, 40 ਸਿੱਖ ਵਿਧਾਇਕਾਂ ਨੂੰ ਜਾਰੀ ਕੀਤੇ ਹੁਕਮ
ਪੰਜਾਬ ਦੇ ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਰੁੱਖ, 40 ਸਿੱਖ ਵਿਧਾਇਕਾਂ ਨੂੰ ਜਾਰੀ ਕੀਤੇ ਹੁਕਮ
ਰਾਤ ਦੇ ਇਸ 1 ਘੰਟੇ 'ਚ ਹੁੰਦੇ ਸਭ ਤੋਂ ਜ਼ਿਆਦਾ ਹਾਦਸੇ, ਰੋਡ ਸੇਫਟੀ ਰਿਪੋਰਟ 'ਚ ਵੱਡਾ ਖੁਲਾਸਾ
ਰਾਤ ਦੇ ਇਸ 1 ਘੰਟੇ 'ਚ ਹੁੰਦੇ ਸਭ ਤੋਂ ਜ਼ਿਆਦਾ ਹਾਦਸੇ, ਰੋਡ ਸੇਫਟੀ ਰਿਪੋਰਟ 'ਚ ਵੱਡਾ ਖੁਲਾਸਾ
Gold-Silver Rate: ਹੁਣ ਹੋਰ ਕਿੰਨੀ ਡਿੱਗੇਗੀ ਕੀਮਤ? ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ
Gold-Silver Rate: ਹੁਣ ਹੋਰ ਕਿੰਨੀ ਡਿੱਗੇਗੀ ਕੀਮਤ? ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ
Embed widget