ਪੜਚੋਲ ਕਰੋ
Advertisement
Bhiwanighar Roof Collapse| ਘਰ ਦੀ ਛੱਤ ਡਿੱਗੀ, ਬਜ਼ੁਰਗ ਬੀਬੀ ਦੀ ਮੌ+ਤ, 2 ਫੱਟੜ
Bhiwanighar Roof Collapse| ਘਰ ਦੀ ਛੱਤ ਡਿੱਗੀ, ਬਜ਼ੁਰਗ ਬੀਬੀ ਦੀ ਮੌ+ਤ, 2 ਫੱਟੜ
#Bhiwanighar #RoofCollapse #Sangrur #Punjab #abpsanjha #abplive
ਘਰ ਦੀ ਛੱਤ ਡਿੱਗੀ, ਪਰਿਵਾਰ ਦੇ ਤਿੰਨ ਜੀਅ ਹੇਠਾਂ ਆ ਗਏ, ਵਾਹਨ ਵੀ ਦੱਬੇ ਗਏ, ਇਹ ਤਸਵੀਰਾਂ ਸੰਗਰੂਰ ਜ਼ਿਲ੍ਹੇ ਦੇ ਘਰਾਚੋਂ ਪਿੰਡ ਦੀਆਂ ਨੇ ਜਿੱਥੇ ਲੰਘੀ ਰਾਤ ਅਚਾਨਕ ਇੱਕ ਘਰ ਦੀ ਛੱਤ ਡਿੱਗ ਗਈ ,
ਅਮਰੀਕ ਸਿੰਘ ਦੇ ਘਰ ਦੀ ਛੱਤ 30 ਸਾਲ ਪੁਰਾਣੀ ਸੀ, ਪਰਿਵਾਰ ਮੁਤਾਬਿਕ ਘਰ ਠੀਕ ਹਾਲਤ ਵਿੱਚ ਸੀ, ਹਾਦਸੇ ਤੋਂ ਬਾਅਦ ਤਿੰਨਾਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਬਜ਼ੁਰਗ ਮਹਿਲਾ ਜਸਪਾਲ ਕੌਰ ਨੇ ਦਮ ਤੋੜ ਦਿੱਤਾ ਜਦੋਂ ਕਿ ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਚੰਡੀਗੜ੍ਹ ਪੀਜੀਆਈ ਵਿੱਚ ਜ਼ੇਰ-ਏ-ਇਲਾਜ ਹਨ|
ਜ਼ਿਲ੍ਹੇ
Jagjit Dhallewal | Khanauri Kisan Mahapanchayat | ਖਨੌਰੀ ਬਾਰਡਰ ਮਹਾਪੰਚਾਇਤ 'ਚ ਪਹੁੰਚੇ ਲੱਖਾਂ ਲੋਕ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
ਟ੍ਰੈਂਡਿੰਗ ਟੌਪਿਕ
Advertisement