ਪੜਚੋਲ ਕਰੋ
Bikram Majithia|ਅਸੀਂ ਅਦਾਲਤ 'ਚ 'ਸਬੂਤਾਂ ਦੀ ਟੋਕਰੀ' ਦੇਵਾਂਗੇ, CM Bhagwant Mann ਦਾ ਦਾਅਵਾ|abp sanjha
Bikram Majithia|ਅਸੀਂ ਅਦਾਲਤ 'ਚ 'ਸਬੂਤਾਂ ਦੀ ਟੋਕਰੀ' ਦੇਵਾਂਗੇ, CM Bhagwant Mann ਦਾ ਦਾਅਵਾ|abp sanjha ਅੱਜ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਮੁਕਤ ਪੰਜਾਬ ਦੀ ਦਿਸ਼ਾ ਵਿੱਚ ਇੱਕ ਵੱਡੀ ਮੀਟਿੰਗ ਕੀਤੀ। ਕਿੰਗਜ਼ ਵਿਲਾ ਰਿਜ਼ੋਰਟ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਡੀਜੀਪੀ ਗੌਰਵ ਯਾਦਵ, ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। 'ਨਸ਼ਾ ਮੁਕਤੀ ਮੋਰਚਾ' ਦੇ ਜ਼ੋਨ ਇੰਚਾਰਜਾਂ ਨਾਲ ਮੀਟਿੰਗ ਵਿੱਚ ਉਨ੍ਹਾਂ ਨੇ ਸੂਬੇ ਭਰ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਇਸ ਵਿੱਚ ਸਹਿਯੋਗ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ।Bikram Majithia|ਅਸੀਂ ਅਦਾਲਤ 'ਚ 'ਸਬੂਤਾਂ ਦੀ ਟੋਕਰੀ' ਦੇਵਾਂਗੇ, CM Bhagwant Mann ਦਾ ਦਾਅਵਾ|abp sanjha
Tags :
BIKRAM MAJITHIAਹੋਰ ਵੇਖੋ






















