CM Kejriwal Bail Celebration | ਕੇਜਰੀਵਾਲ ਦੀ ਜ਼ਮਾਨਤ - ਸੰਗਰੂਰ 'ਚ ਜਸ਼ਨ
CM Kejriwal Bail Celebration | ਕੇਜਰੀਵਾਲ ਦੀ ਜ਼ਮਾਨਤ - ਸੰਗਰੂਰ 'ਚ ਜਸ਼ਨ
#live #cmkejriwal #aap #arvindkejriwal #delhi #delhiliquorpolicy #abplive
CM ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦਾ ਜਸ਼ਨ ਸੰਗਰੂਰ ਚ ਵੀ ਮਨਾਇਆ ਗਿਆ |
ਜਿਥੇ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਗੋਇਲ ਤੇ ਆਪ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ |
ਇੰਨਾ ਹੀ ਨਹੀਂ ਆਪ ਸਮਰਥਕਾਂ ਵਲੋਂ ਖੁਸ਼ੀ ਚ ਆਤਸ਼ਬਾਜ਼ੀ ਵੀ ਕੀਤੀ ਗਈ |
ਇਸ ਮੌਕੇ ਵਿਧਾਇਕ ਗੋਇਲ ਨੇ ਜਿਥੇ ਅਦਾਲਤ ਦਾ ਧੰਨਵਾਦ ਕੀਤਾ ਉਥੇ ਹੀ ਇਸ ਨੂੰ ਸੱਚਾਈ ਦੀ ਜਿੱਤ ਕਰਾਰ ਦਿੱਤਾ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en