ਪੜਚੋਲ ਕਰੋ
ਕੈਨੇਡਾ 'ਚ ਪੰਜਾਬਣ ਦਾ ਕਤਲ, ਦੋ ਦਿਨ ਸੜਦੀ ਰਹੀ ਲਾਸ਼
ਸੰਗਰੂਰ ਸ਼ਹਿਰ ਬਣਿਆ ਗੰਦਗੀ ਦਾ ਢੇਰ,, ਸ਼ਹਿਰ ਦੇ ਬਿਲਕੁਲ ਵਿਚਕਾਰ ਸਬਜੀ ਅਤੇ ਫਲਾਂ ਦੀ ਮੰਡੀ ਕੋਲੇ ਨਗਰ ਕੌਂਸਲ ਨੇ ਲਗਾਇਆ ਨਾਜਾਇਜ਼ ਕੂੜੇ ਦਾ ਵੱਡਾ ਡੰਪ*
*ਬਿਲਕੁਲ ਨਜ਼ਦੀਕ ਪ੍ਰਾਈਵੇਟ ਵੱਡਾ ਸਕੂਲ,, ਅਤੇ ਵੱਡੇ ਸਰਕਾਰੀ ਪਲਾਟ ਵਿੱਚ ਅੱਠ ਤੋਂ ਲੈ ਕੇ 10 ਫੁੱਟ ਤੱਕ ਲੱਗਿਆ ਨਾਜਾਇਜ਼ ਕੂੜੇ ਦਾ ਡੰਪ*
*200 ਮੀਟਰ ਤੱਕ ਮਾਰਦੀ ਗੰਦੀ ਬਦਬੂ,, ਆਉਣ ਜਾਣ ਵਾਲੇ ਲੋਕਾਂ ਨੂੰ ਹੁੰਦੀ ਪਰੇਸ਼ਾਨੀ,, ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਕਰਨਾ ਪੈਂਦਾ ਸਾਹਮਣਾ,,ਗੰਦਗੀ ਦਾ ਡੰਪ ਦਿੰਦਾ ਗੰਭੀਰ ਬਿਮਾਰੀਆਂ ਨੂੰ ਸੱਦਾ*
*ਨਗਰ ਕੌਂਸਲ ਦੇ ਸੈਨੀਟੇਸ਼ਨ ਵਿਭਾਗ ਦਫਤਰ ਵਿੱਚ ਦਫਤਰ ਦਾ ਸ਼ਿੰਗਾਰ ਬਣੇ ਹੋਈ ਲੱਖਾਂ ਦੀ ਆਟੋਮੈਟਿਕ ਸਫਾਈ ਕਰਨ ਵਾਲੀ ਮਸ਼ੀਨ,, ਕਈ ਕੂੜਾ ਢਾਉਣ ਵਾਲੇ ਵਾਹਨ ਸਾਫ ਹਾਲਤ ਵਿੱਚ ਫਾਲਤੂ ਖੜੇ*
*ਸੈਨੀਟੇਸ਼ਨ ਵਿਭਾਗ ਦੇ ਅੰਦਰ ਕੋਈ ਅਧਿਕਾਰੀ ਨਹੀਂ ਮੌਜੂਦ,, ਕੁਰਸੀਆਂ ਖਾਲੀ ਦਫਤਰ ਨੂੰ ਲੱਗੇ ਤਾਲੇ*
ਹੋਰ ਵੇਖੋ
Advertisement






















