ਪੜਚੋਲ ਕਰੋ
Advertisement
ਅਧਿਆਪਕ ਬਣਨ ਦਾ ਸੁਪਨਾ ਨਹੀਂ ਹੋਇਆ ਪੂਰਾ, ਪਰ ਹੁਣ ਇੱਕ ਅਧਿਆਪਕ ਤੋਂ ਵੱਧ ਕਮਾਉਂਦਾ ਹੈ ਨੋਜਵਾਨ
ਕਿਸਮਤ ਨੇ ਸੁਪਨਿਆਂ ਦਾ ਕੱਡਿਆ ਜਲੂਸ , ਤਾਂ ਨੌਜਵਾਨ ਨੇ ਆਪਣੇ ਹਲਾਤ ਬਦਲਣ ਲਈ ਕੱਡਿਆ ਗੰਨੇ ਦਾ ਜੂਸ ..
Report: Anil Jain (Sangrur)
ਤਸਵੀਰਾਂ ਵਿੱਚ ਨਜਰ ਆ ਰਿਹਾ ਇਹ ਨੋਜਵਾਨ ਜਿਲਾ ਸੰਗਰੂਰ ਦਾ ਬਲਜਿੰਦਰ ਸਿੰਘ ਹੈ। ਜਿਸ ਨੇ ਹੱਥੀ ਕੰਮ ਨੂੰ ਤਰਜੀਹ ਦਿੰਦੇ ਹੋਏ ਆਪਣੇ ਅਧਿਆਪਕ ਬਨਣ ਦੇ ਸੁਪਨੇ ਨੂੰ ਪਿਛੇ ਕਰ ਦਿੱਤਾ। ਹਾਲਾਤ ਅਜਿਹੇ ਬਣੇ ਕਿ ਉਸਨੇ ਜਿੰਦਗੀ ਨੂੰ ਵਧੀਆ ਬਣਾਉਣ ਲਈ ਕਈ ਕੰਮ ਕੀਤੇ, ਪਰ ਰਾਸ ਨਾ ਆਏ, ਆਖਿਰ ਗੰਨੇ ਦਾ ਜੂਸ ਬਣਾਉਣ ਦਾ ਕੰਮ ਕੀਤਾ, ਤਾਂ ਰੱਬ ਨੇ ਵੀ ਚਾਰ ਚੰਨ ਲਾ ਦਿਤੇ। ਨੋਜਵਾਨ ਤੋਂ ਸੁਣ ਦੇ ਆ ਉਸਦੇ ਸੰਗਰਸ਼ ਦੀ ਕਹਾਣੀ। ਜੂਸ ਦੀ ਕਵਾਲਿਟੀ ਬਾਰੇ ਵੀ ਬਲਜਿੰਦਰ ਨੇ ਦਿੱਤੀ ਜਾਣਕਾਰੀ ਕਿ ਕਿਵੇਂ ਜੂਸ ਬਣਾਉਣ ਵਾਲੇ ਗ੍ਰਾਹਕਾਂ ਨੂੰ ਬਣਾਉਂਦੇ ਹਨ ਬੇਵਕੂਫ।
ਸੰਗਰੂਰ
Shambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾ
Ravneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahan
ਖਾਲਿਸਤਾਨੀ Hardeep Singh Nijjar ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ!
Sukhbir Badal ਦਾ ਅਸਤੀਫਾ ਪ੍ਰਵਾਨ, Akali Dal ਦੀ ਵਰਕਿੰਗ ਕਮੇਟੀ ਦਾ ਵੱਡਾ ਫੈਸਲਾ
Jagjit Singh Dhallewal | ਸਿੰਘ ਸਾਹਿਬਾਨ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਮਿਲਣ ਭਾਜਪਾ ਆਗੂ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement