ਕਾਮੇਡੀਅਨ ਐਕਟਰ ਮਨੀਸ਼ ਪੌਲ ਕੋਰੋਨਾ ਪੋਜ਼ੀਟਿਵ

Continues below advertisement
ਬੋਲੀਵੁਡ ਫਿਲਮ 'ਜੱਗ ਜੱਗ ਜੀਓ' ਦੀ ਸ਼ੂਟਿੰਗ ਕੀ ਸ਼ੁਰੂ ਹੋਈ ਹੈ ਫਿਲਮ ਦਾ ਹਰ ਕਿਰਦਾਰ ਕੋਰੋਨਾ ਪੋਜ਼ੀਟਿਵ ਹੋਣਾ ਸ਼ੁਰੂ ਹੋ ਗਿਆ ਹੈ | ਨੀਤੂ ਕਪੂਰ , ਵਰੁਣ ਧਵਨ , ਫਿਲਮ ਦੇ ਡਾਇਰੈਕਟਰ ਤੇ ਹੁਣ ਕਾਮੇਡੀਅਨ-ਐਕਟਰ ਮਨੀਸ਼ ਪਾਲ ਨੂੰ ਕੋਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਹਨ | ਮਨੀਸ਼ ਨੇ ਖ਼ੁਦ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ।
Continues below advertisement

JOIN US ON

Telegram