ਪੜਚੋਲ ਕਰੋ
Advertisement
ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ
ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ
ਚੰਡੀਗੜ (ਅਸ਼ਰਫ਼ ਢੁੱਡੀ)
Report: Ashraph Dhuddy
ਵੈਨਕੁਵਰ ਚ ਹੋਏ ਵਿਵਾਦ ਨੂੰ ਲੈ ਕੇ ਖੁੱਲ ਕੇ ਬੋਲੇ ਪੰਜਾਬੀ ਗਾਇਕ ਗੁਰਦਾਸ ਮਾਨ ।
ਗੁਰਦਾਸ ਮਾਨ ਨੇ ਕਿਹਾ ਕਿ ਬੱਤੀ ਸ਼ਬਦ ਗਾਲ੍ਹ ਨਹੀਂ ਹੈ ।
ਗੁਰਦਾਸ ਮਾਨ ਨੇ ਕਿਹਾ ਕਿ ਜੋ ਬੱਤੀ ਨੂੰ ਸਮਝੇ ਗਾਲ੍ਹ ਉਹ ਪੰਜਾਬੀ ਤੋਂ ਕੰਗਾਲ ਹੈ ।
ਪੁਰਾਣੇ ਸਮੇਂ ਚ ਮਾਵਾਂ ਬੱਚਿਆਂ ਨੂੰ ਬੱਤੀ ਦਾ ਇਸਤੇਮਾਲ ਕਰਦੀਆ ਸੀ
ਵੈਨਕੁਵਰ ਸ਼ੋਅ ਵਿੱਚ ਉਨ੍ਹਾਂ ਨੇ ਵੀ ਮੈਨੂੰ ਗਾਲ੍ਹਾਂ ਕੱਢੀਆਂ ਗਈਆਂ ।
ਮੇਰੇ ਤੋਂ ਗਲਤੀ ਹੋਈ , ਉਨ੍ਹਾਂ ਤੋ ਵੀ ਗਲਤੀ ਹੋਈ ਪਰ ਮੈ ਅਗਲੇ ਹੀ ਦਿਨ ਮੁਆਫੀ ਮੰਗ ਲਈ ਸੀ ।
ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ । ਮੁੱਦਾ ਬਣਾਇਆ ਗਿਆ ।
ਮਨੋਰੰਜਨ
Guwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਦੇਸ਼
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement