ਪੜਚੋਲ ਕਰੋ
ਤਲਾਕ ਤੋਂ ਬਾਅਦ ਲੱਦਾਖ 'ਚ Aamir Khan ਤੇ Kiran Rao ਦਾ Special Dance
ਬੌਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਤੇ ਕਿਰਨ ਰਾਓ ਦੇ ਕਪਲ ਗੋਲਸ ਸਭ ਦੀ ਸਮਝ ਤੋਂ ਬਾਹਰ ਨੇ. ਦੋਵੇਂ ਇਕ ਦੂਸਰੇ ਤੋਂ ਅਲਗ ਤਾ ਹੋ ਗਏ ਨੇ ਪਰ ਅਜੇ ਵੀ ਉਹ ਇਕ ਦੂਸਰੇ ਨੂੰ ਸਮਾਂ ਦੇ ਰਹੇ ਨੇ. ਆਮਿਰ ਖ਼ਾਨ ਤੇ ਕਿਰਨ ਰਾਓ ਦਾ ਇਹ ਨਵਾਂ ਵੀਡੀਓ ਸਾਹਮਣੇ ਆਇਆ ਹੈ.ਜਿਸ 'ਚ ਦੋਵੇਂ ਲੱਦਾਖ ਦੇ ਰਵਾਇਤੀ ਕਪੜਿਆਂ 'ਚ ਫੋਲਕ ਡਾਂਸ ਕਰਦੇ ਦਿਖੇ. ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲੱਦਾਖ ਦੇ ਪਿੰਡ ਵਾਖਾ 'ਚ ਚਲ ਰਹੀ ਹੈ. ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਖੂਬ ਸਵਾਗਤ ਕੀਤਾ ਤੇ ਦੋਵਾਂ ਨੇ ਪਿੰਡ ਦੇ ਲੋਕਾਂ ਨਾਲ ਖੂਬ ਵਕਤ ਬਿਤਾਇਆ.
ਹੋਰ ਵੇਖੋ






















