ਲਾਲ ਸਿੰਘ ਚੱਢਾ ਦੀ ਸ਼ੂਟਿੰਗ ਦੌਰਾਨ ਆਮਿਰ ਨੇ ਬੇਟੇ ਆਜ਼ਾਦ ਨਾਲ ਲਿਆ ਟੇਬਲ ਟੈਨਿਸ ਦਾ ਮਜ਼ਾ
ਏਬੀਪੀ ਸਾਂਝਾ
Updated at:
23 Jul 2021 08:25 PM (IST)
Download ABP Live App and Watch All Latest Videos
View In Appਬਾਲੀਵੁੱਡ ਅਭਿਨੇਤਾ ਆਮਿਰ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਕਲਾਈਮੈਕਸ ਸੀਨ ਸ਼ੂਟ ਕਰ ਰਹੇ ਹਨ. ਜੋ ਕਿ ਲੱਦਾਖ ਵਰਗੀ ਖੂਬਸੂਰਤ ਲੋਕੇਸ਼ਨ 'ਚ ਫਿਲਮਾਇਆ ਜਾ ਰਿਹਾ ਹੈ. ਪਰ ਲਗਦਾ ਹੈ ਕਿ ਆਮਿਰ ਖ਼ਾਨ ਨੇ ਹੁਣ ਸ਼ੂਟ ਤੋਂ ਬ੍ਰੇਕ ਲੈਣ ਦਾ ਫੈਸਲਾ ਕਰ ਲਿਆ ਹੈ. ਅਦਾਕਾਰ ਨੇ ਆਪਣੇ ਬੇਟੇ ਆਜ਼ਾਦ ਤੇ ਫ਼ਿਲਮ ਦੀ ਟੀਮ ਨਾਲ ਟੇਬਲ ਟੈਨਿਸ ਟੂਰਨਾਮੈਂਟ ਦਾ ਆਨੰਦ ਮਾਣਿਆ . ਜਿਥੇ ਆਮਿਰ ਦੀ Ex ਵਾਈਫ ਕਿਰਨ ਰਾਓ ਨੇ ਵੀਂ ਆਮਿਰ ਖ਼ਾਨ ਤੇ ਆਪਣੇ ਬੇਟੇ ਨਾਲ ਮੁਕਾਬਲਾ ਕੀਤਾ.