ਅਭਿਸ਼ੇਕ ਬੱਚਨ ਦੀ ਫ਼ਿਲਮ 'ਦ ਬਿਗ ਬੁੱਲ' ਦੀ ਹੀਰੋਇਨ ਹੋਈ ਕੋਵਿਡ ਪੌਜੇਟਿਵ
Sarfaraz Singh
Updated at:
07 Apr 2021 06:38 PM (IST)
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾਵਾਇਰਸ ਦੀ ਸ਼ਿਕਾਰ ਹੋ ਗਈ ਹੈ. ਇਕ
ਪਾਸੇ ਨਿਕਿਤਾ ਦੱਤਾ ਦੀ ਆਉਣ ਵਾਲੀ ਫ਼ਿਲਮ 'ਦਾ ਬਿਗ ਬੁੱਲ' ਦੀ ਚਰਚਾ ਹੋ ਰਹੀ ਹੈ ,
ਤੇ ਦੂਜੇ ਪਾਸੇ ਨਿਕਿਤਾ ਦੱਤਾ ਨੂੰ ਕੋਵਿਡ ਹੋਣ ਦੀ ਖਬਰ ਸਾਹਮਣੇ ਆਈ ਹੈ.ਨਿਕਿਤਾ ਦੱਤਾ
ਦੇ ਕਰੀਬੀ ਨੇ ABP ਨਿਊਜ਼ ਨੂੰ ਇਸ ਖਬਰ ਦੀ ਪੁਸ਼ਟੀ ਦਿੰਦਿਆਂ ਕਿਹਾ ਕਿ , ਨਿਕਿਤਾ 'ਚ
ਕੋਰੋਨਾ ਦਾ ਮਾਮੂਲੀ ਲੱਛਣ ਨੇ ਅਤੇ ਉਨ੍ਹਾਂ ਦੀ ਸਿਹਤ ਪਹਿਲਾ ਨਾਲੋਂ ਕਾਫੀ ਬੇਹਤਰ ਹੈ.