ਪੜਚੋਲ ਕਰੋ
ਡਿਪਰੈਸ਼ਨ ਨੂੰ ਮਾਤ ਦੇ ਮੇਹਨਤ ਕਰ ਰਿਹਾ ਅਧਿਅਨ
ਅਧਿਅਨ ਸੁਮਨ ਨਾਲ ਖਾਸ ਗੱਲ ਬਾਤ,ਫੇਰ ਗਾਇਕੀ ਵਾਲ ਮੁੜੇ ਅਧਿਅਨ ਸੁਮਨ
ਸ਼ੇਖਰ ਸੁਮਨ ਦੇ ਬੇਟੇ ਨੇ ਅਧਿਅਨ ਸੁਮਨ,ਹੁਣ ਅਦਾਕਾਰੀ ਚ ਵੀ ਸ਼ੁਰੂ ਕੀਤੀ ਦੂਜਾ ਪਾਰੀ
ਆਸ਼ਰਮ ਸੀਰੀਜ਼ ਤੋਂ ਕੀਤੀ ਅਧਿਅਨ ਨੇ ਵਾਪਸੀ,ਆਸ਼ਰਮ ਚ ਨਿਭਾਇਆ ਤਿਨਕਾ ਸਿੰਘ ਦਾ ਕਿਰਦਾਰ
ਗਾਇਕ ਵਿਚ ਸਿੰਗਲ ਟਰੈਕ ਨਾਲ ਵਾਪਸੀ,ਪੈੱਗ ਦਰਿਆ ਗੀਤ ਲੈਕੇ ਆਇਆ ਅਧਿਅਨ
ਅਧਿਅਨ ਨੇ ਯਾਦ ਕੀਤਾ ਮਾੜਾ ਸਮਾਂ,ਡਿਪਰੈਸ਼ਨ ਦਾ ਸ਼ਿਕਾਰ ਸੀ ਅਧਿਅਨ ਸੁਮਨ
ਕੰਗਨਾ ਰਣੌਤ ਨਾਲ ਹੋਇਆ ਸੀ ਵਿਵਾਦ,ਕੰਗਨਾ ਨੂੰ ਡੇਟ ਕਰਦਾ ਸੀ ਅਧਿਅਨ ਸੁਮਨ
ਉਹ ਸਮਾਂ ਮੇਰੀ ਲਈ ਰਿਹਾ ਔਖਾ : ਅਧਿਅਨ ਸੁਮਨ,ਹੁਣ 12 ਪ੍ਰੋਜੈਕਟਸ ਚ ਕੰਮ ਕਰ ਰਿਹਾ ਅਧਿਅਨ
ਆਸ਼ਰਮ ਦੇ ਅਗਲੇ ਸੀਜ਼ਨ ਚ ਵੀ ਦਿਖੇਗਾ ਅਧਿਅਨ ਸੁਮਨ
ਹੋਰ ਵੇਖੋ






















