ਪੜਚੋਲ ਕਰੋ
ਅਕਸ਼ੈ ਕੁਮਾਰ ਨੇ ਕਿਉਂ ਵਧਾਇਆ 5 ਕਿਲੋ ਵਜ਼ਨ?
ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਫ਼ਿਲਮ 'ਰਕਸ਼ਾ ਬੰਧਨ' ਲਈ ਆਪਣਾ ਵਜ਼ਨ ਵਧਾਇਆ ਹੈ. ਅਕਸ਼ੇ ਕੁਮਾਰ ਉਂਝ ਫਿੱਟਨੈਸ ਲਈ ਕਾਫੀ ਜਾਣੇ ਜਾਂਦੇ ਨੇ. ਉਨ੍ਹਾਂ ਹੀ ਉਹ ਫ਼ਿਲਮ ਦੇ ਕਿਰਦਾਰ ਲਈ ਡੇਡੀਕੇਟ ਨੇ. ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਰਕਸ਼ਾ ਬੰਧਨ ਲਈ ਆਪਣਾ 5 ਕਿਲੋ ਵਜ਼ਨ ਵਧਾਇਆ ਹੈ.
ਹੋਰ ਵੇਖੋ






















