ਅਕਸ਼ੇ ਕੁਮਾਰ ਨੇ ਸ਼ੇਅਰ ਕੀਤੀ ਜੈਕਲੀਨ ਤੇ ਨੁਸਰਤ ਭਰੂਚਾ ਦੀ ਮੇਕਅਪ ਵੀਡੀਓ, India's Got Talent ਦਾ ਦਿੱਤਾ ਟੈਗ

Continues below advertisement
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਫ਼ਿਲਮ 'ਰਾਮ ਸੇਤੁ' ਦੀ ਕੋ-ਐਕਟਰੈਸ ਜੈਕਲੀਨ ਫ਼ਰਨਾਂਡਿਸ ਤੇ ਨੁਸਰਤ ਭਰੂਚਾ ਨੇ ਵੀਡੀਓ ਸ਼ੇਅਰ ਕੀਤੀ ਹੈ. ਜਿਸ ਵਿਚ ਦੋਵੇ ਅਦਾਕਾਰਾ ਆਪਣੇ ਫਰੀ ਟਾਈਮ 'ਚ ਮੇਕਅਪ ਕਰਦਿਆਂ ਨਜ਼ਰ ਆ ਰਹੀਆਂ ਨੇ. ਅਕਸ਼ੇ ਨੇ ਦੋਵਾਂ India's Got Talent ਦਾ ਟੈਗ ਦਿੱਤਾ ਤੇ ਕਿਹਾ ਦੋਵੇਂ ਚਲਦੀ ਬਸ 'ਚ ਵੀ ਮੇਕਅਪ ਕਰ ਲੈਂਦੀਆਂ ਨੇ.
Continues below advertisement

JOIN US ON

Telegram