ਬਿਗ ਬੌਸ ਫੇਮ ਨਿੱਕੀ ਤੰਬੋਲੀ ਹੋਈ ਕੋਰੋਨਾਵਾਇਰਸ ਦੀ ਸ਼ਿਕਾਰ
Continues below advertisement
ਬਿਗ ਬੌਸ ਫੇਮ ਨਿੱਕੀ ਤੰਬੋਲੀ ਕੋਰੋਨਾਵਾਇਰਸ ਦੀ ਚਪੇਟ 'ਚ ਆ ਗਈ ਹੈ. ਇਸ ਬਾਰੇ ਅਦਾਕਾਰਾ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ.ਬਾਲੀਵੁੱਡ ਦੇ ਵਿਚ ਕੋਰੋਨਾਵਾਇਰਸ ਨੇ ਇਸ ਸਾਲ ਵੀ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ. ਹੈ ਹਾਲ ਹੀ 'ਚ ਬਾਲੀਵੁੱਡ ਦੇ ਕਈ ਕਲਾਕਾਰ ਕੋਵਿਡ ਪੌਜੇਟਿਵ ਪਾਏ ਗਏ ਸੀ.
Continues below advertisement
Tags :
Covid-19 Corona Virus Nikki Tamboli Coronavirus In Bollywood Covid-19 Nikki Tamboli Corona Positive Nikki Tamboli Post Bigg Boss Fame Nikki Tamboli BB-14 Biggboss Winner