ਪੜਚੋਲ ਕਰੋ
ਬਿੱਗ ਬੀ ਨੇ ਲਵਾਈ ਵੈਕਸੀਨ ਦੀ ਦੂਜੀ ਡੋਜ਼
#Amitabhbachchan #Covid-19 #Vaccination
ਬਾਲੀਵੁੱਡ ਐਕਟਰ ਅਮਿਤਾਭ ਬੱਚਨ ਨੇ ਵੈਕਸੀਨ ਦੀ ਦੂਸਰੀ ਡੋਜ਼ ਵੀ ਲੈ ਲਈ ਹੈ... ਪੂਰੇ
ਦੇਸ਼ 'ਚ ਵੈਕਸੀਨੇਸ਼ਨ ਲਗਾਉਣ ਦਾ ਸਿਲਸਿਲਾ ਚਲ ਰਿਹਾ ਹੈ..ਤੇ ਬਾਲੀਵੁੱਡ ਸਿਤਾਰੇ ਵੀ
ਵੈਕਸੀਨ ਲਗਵਾ ਲੋਕਾਂ ਨੂੰ ਇਸ ਲਈ ਇੰਸਪਾਇਰ ਕਰ ਰਹੇ ਨੇ.. ਈਦ ਮੌਕੇ ਸਲਮਾਨ ਨੇ ਭਰਾ
ਸੋਹਿਲਾ ਖ਼ਾਨ ਨਾਲ ਜਾਕੇ ਕੋਵਿਡ ਦਾ ਦੂਸਰਾ ਟੀਕਾ ਲਗਵਾਇਆ ਸੀ... ਹੁਣ ਅਮਿਤਾਭ ਨੇ ਵੀ
ਕੋਵਿਡ ਦੀ ਵੈਕਸੀਨੇਸ਼ਨ ਪੂਰੀ ਕਰ ਲਈ ਹੈ.
ਹੋਰ ਵੇਖੋ






















