ਅਨਿਲ ਕਪੂਰ ਦਾ 67ਵਾਂ Happy Birthday , ਫਿਲਮ ਦੇ ਸੈੱਟ ਤੇ ਕਟਿਆ ਕੇਕ
Continues below advertisement
ਬੋਲੀਵੁਡ ਦੇ ਫਾਰਐਵਰ ਚਾਰਮਿੰਗ ਐਂਡ ਯੰਗ ਐਕਟਰ ਯਾਨੀ ਕਿ ਅਨਿਲ ਕਪੂਰ ਦਾ ਅੱਜ ਹੈ 67ਵਾਂ happy birthday। ਸੁਪਰਸਟਾਰ ਅਨਿਲ ਕਪੂਰ ਇਸ ਸਮੇਂ ਕਈ ਵੱਡੀਆਂ ਫਿਲਮਾਂ ਨੂੰ ਲੈ ਕੇ ਚਰਚਾ ਦੇ ਵਿੱਚ ਹੈ, ਤੇ ਫਿਲਹਾਲ ਫਿਲਮ ਜੁਗ ਜੁਗ ਜੀਓ ਦੀ ਸ਼ੂਟਿੰਗ ਕਰ ਰਹੇ ਹਨ । ਸ਼ੂਟਿੰਗ ਦੌਰਾਨ ਦੀ ਫਿਲਮ ਦੇ ਸੈੱਟ ਤੋਂ ਇਕ ਵੀਡੀਓ ਸੋਸ਼ਲ ਮੀਡੀਆ ਖੂਬ 'ਤੇ ਵਾਇਰਲ ਹੋ ਰਹੀ ਹੈ ਜਿਸ' ਚ ਅਨਿਲ ਕਪੂਰ ਬਰ੍ਥਡੇ ਕੇਕ ਕਟਦੇ ਹੋਏ ਨਜ਼ਰ ਆ ਰਹੇ ਨੇ |
Continues below advertisement