ਪੜਚੋਲ ਕਰੋ
ਅਰਜੁਨ ਕਪੂਰ ਕੋਰੋਨਾ ਪੌਜ਼ੇਟਿਵ , ਡਾਕਟਰਾਂ ਨੇ ਦਿੱਤੀ Home quarantine ਦੀ ਸਲਾਹ
#Arjunkapoor #Covid-19 #positive
ਬਾਲੀਵੁੱਡ 'ਚ ਇੱਕ ਹੋਰ ਅਦਾਕਾਰ ਹੋਇਆ ਕੋਰੋਨਾਵਾਇਰਸ ਦਾ ਸ਼ਿਕਾਰ . ਅਰਜੁਨ ਕਪੂਰ, ਜੋ ਕਿ ਕੋਰੋਨਾ ਪੋਜ਼ੇਟਿਵ ਪਾਏ ਗਏ ਨੇ . ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਅਰਜੁਨ ਕਪੂਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ .

ਹੋਰ ਵੇਖੋ