Bigg boss -14 : ਕਵਿਤਾ ਤੇ ਏਜਾਜ਼ ਦੀ ਲੜਾਈ ਤੋਂ ਸਲਮਾਨ ਖਾਨ ਵੀ ਹੋਏ ਪਰੇਸ਼ਾਨ

Continues below advertisement
ਬਿੱਗ ਬੌਸ 14 ਦੇ ਲੇਟੈਸਟ ਵੀਕੈਂਡ ਦੇ ਐਪੀਸੋਡ ਵਿੱਚ ਕਵਿਤਾ ਕੌਸ਼ਿਕ ਦੀ ਇਕ ਵਾਰ ਫੇਰ ਏਜਾਜ਼ ਨਾਲ ਲੜਾਈ ਹੋਈ ਹੈ। ਇਸ ਤੋਂ ਬਾਅਦ, ਬਿੱਗ ਬੌਸ ਦੇ ਐਕਸ ਕੋਨਟੈਸਟੇਂਟਸ ਕਸ਼ਮੀਰਾ ਸ਼ਾਹ, ਸ੍ਰਿਸ਼ਟੀ ਰੁੜੇ ਅਤੇ ਬੰਦਗੀ ਕਾਲਰਾ ਨੇ ਘਰ 'ਚ ਆ ਕੇ ਏਜਾਜ਼ ਖਾਨ ਦਾ ਸਮਰਥਨ ਕੀਤਾ ਅਤੇ ਸ਼ੋਅ ਵਿੱਚ ਕਵਿਤਾ ਨੂੰ ਅੱਗੇ ਨਾ ਵੇਖਣ ਦੀ ਗੱਲ ਵੀ ਹੋਈ। ਇਸ ਤੋਂ ਬਾਅਦ ਹੀ, ਦਰਸ਼ਕਾਂ ਨੇ ਕਵਿਤਾ ਦੇ ਖਿਲਾਫ ਟਵੀਟ ਵੀ ਕੀਤਾ, ਜੋ ਟਵਿੱਟਰ 'ਤੇ ਟ੍ਰੈਂਡ ਹੋ ਰਿਹਾ ਹੈ.ਸ਼ਰਿਸ਼ਤੀ ਰੋਡੇ ਨੇ ਟਵੀਟ ਕਰਕੇ ਲਿਖਿਆ, "unbelievable  ! ਅੱਜ ਦੇ ਐਪੀਸੋਡ ਨੂੰ ਦੇਖ ਕੇ ਮੇਰਾ ਖੂਨ ਖੋਲ ਗਿਆ । ਇਜਾਜ਼ ਖਾਨ ਇਕ ਬੇਹਤਰੀਨ ਇਨਸਾਨ ਹੈ। ਮੈਂ ਉਨ੍ਹਾਂ ਨਾਲ ਬਤੋਰ ਕੋ ਸਟਾਰ ਕੰਮ ਕੀਤਾ ਅਤੇ ਮੈਂ ਉਸਦੀ ਦੋਸਤ ਹਾਂ।"
Continues below advertisement

JOIN US ON

Telegram