ਜਨਮਦਿਨ 'ਤੇ ਇਸ ਵਾਰ ਨਹੀਂ ਆਉਣਗੇ ਸ਼ਾਹਰੁਖ ਮੰਨਤ ਦੇ ਬਾਹਰ

Continues below advertisement
ਕਿੰਗ ਖਾਨ ਸ਼ਾਹਰੁਖ ਖਾਨ ਅੱਜ ਆਪਣਾ 55 ਵਾਂ ਜਨਮਦਿਨ ਮਨਾ ਰਹੇ ਨੇ । ਸ਼ਾਹਰੁਖ ਦੇ ਫੈਨਜ਼ ਕਿੰਗ ਖਾਨ ਦੇ ਜਨਮਦਿਨ ਨੂੰ ਵਰਚੁਲੀ ਗ੍ਰੈੰਡ ਸੈਲੀਬ੍ਰੇਸ਼ਨ ਕਰਨ ਜਾ ਰਹੇ ਹਨ । ਹਰ ਸਾਲ ਦੀ ਤਰ੍ਹਾਂ ਇਸ ਵਾਰ ਸ਼ਾਹਰੁਖ ਆਪਣੇ ਘਰ ਮੰਨਤ ਦੀ ਬਾਲਕੋਨੀ ਵਿਚ  ਨਹੀਂ ਆਉਣਗੇ ਅਤੇ ਫੈਨਜ਼ ਨੂੰ ਨਹੀਂ ਮਿਲਣਗੇ ਅਤੇ ਨਾ ਹੀ ਫੈਨਜ਼ ਵੱਡੀ ਗਿਣਤੀ ਵਿਚ ਸ਼ਾਹਰੁਖ ਦੇ ਘਰ ਦੇ ਬਾਹਰ ਇਕੱਠੇ ਹੋਣਗੇ । ਸ਼ਾਹਰੁਖ ਦੇ ਫੈਨ ਕਲੱਬ ਨੇ ਉਨ੍ਹਾਂ ਦੇ ਜਨਮਦਿਨ ਲਈ ਇਕ ਗ੍ਰੈੰਡ ਵਰਚੁਅਲ ਪਾਰਟੀ ਦਾ ਪ੍ਰਬੰਧ ਕੀਤਾ ਹੈ.ਕਿੰਗ ਖਾਨ ਇਨ੍ਹੀਂ ਦਿਨੀਂ ਦੁਬਈ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਨੇ । ਅਦਾਕਾਰ ਸ਼ਾਹਰੁਖ ਨੇ ਹੀ ਆਪਣੇ ਫੈਨਜ਼ ਨੂੰ ਕਿਹਾ ਸੀ, ਇਸ ਬਾਰ ਪਿਆਰ ਥੋੜੀ ਦੂਰ ਸੇ ਯਾਰ
Continues below advertisement

JOIN US ON

Telegram