ਪੜਚੋਲ ਕਰੋ
ਅਦਾਕਾਰ ਬੌਬੀ ਦਿਓਲ ਨਾਲ ਖਾਸ ਗੱਲ ਬਾਤ
ਕਿਉੰ ਬੌਬੀ ਦਿਓਲ ਦੀ ਮਾਂ ਹੋਈ ਭਾਵੁਕ
ਅਦਾਕਾਰ ਬੌਬੀ ਦਿਓਲ ਨਾਲ ਖਾਸ ਗੱਲ ਬਾਤ
ਬੌਬੀ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ
'ਆਸ਼ਰਮ' ਸੀਰੀਜ਼ ਲਈ ਬੌਬੀ ਨੂੰ ਮਿਲਿਆ ਐਵਾਰਡ
'ਦਾਦਾ ਸਾਹਿਬ ਫਾਲਕੇ' ਬੈਸਟ ਐਕਟਰ ਦਾ ਐਵਾਰਡ
ਐਵਾਰਡ ਨੂੰ ਦੇਖ ਬੌਬੀ ਦਿਓਲ ਦੀ ਮਾਂ ਹੋਈ ਭਾਵੁਕ
OTT ਪਲੇਟਫਾਰਮ 'ਤੇ ਬੌਬੀ ਨੂੰ ਮਿਲੀ ਵੱਡੀ ਸਕਸੈਸ
'ਆਸ਼ਰਮ' ਦਾ ਪਹਿਲਾ ਸੀਜ਼ਨ ਹੋਇਆ ਸੁਪਰਹਿੱਟ
ਦੂਜੇ ਸੀਜ਼ਨ ਦੀ ਸ਼ੂਟਿੰਗ ਜਲਦ ਹੀ ਹੋਏਗੀ ਸ਼ੁਰੂ
ਜਲਦ ਪੂਰੇ ਪਰਿਵਾਰ ਨਾਲ ਬੌਬੀ ਕਰਨਗੇ ਫਿਲਮ
'Apne 2' ਵਿਚ ਪਿਤਾ ਧਰਮਿੰਦਰ ਨਾਲ ਕਰਨਗੇ ਕੰਮ
ਵੱਖਰੇ ਕਿਰਦਾਰ ਕਰਨ ਦੀ ਕੋਸ਼ਿਸ਼ ਵਿਚ ਬੌਬੀ ਦਿਓਲ
ਹੋਰ ਵੇਖੋ






















