ਪੜਚੋਲ ਕਰੋ
Breaking : ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿਲ 'ਤੇ ਮਾਮਲਾ ਦਰਜ
ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿਲ 'ਤੇ ਮਾਮਲਾ ਦਰਜ
ਲੁਧਿਆਣਾ ਪੁਲਿਸ ਨੇ ਕੀਤੀ ਕਾਰਵਾਈ
ਕਰਫਿਉ ਦੌਰਾਨ ਫਿਲਮ ਦੀ ਸ਼ੂਟਿੰਗ ਕਰਨ ਦੇ ਆਰੋਪ
ਜਿੰਮੀ ਸ਼ੇਰਗਿਲ ਸਮੇਤ 34 ਖਿਲਾਫ ਮਾਮਲਾ ਹੋਇਆ ਦਰਜ
ਨਾਈਟ ਕਰਫਿਉ ਸਮੇਂ ਜਿੰਮੀ ਕਰ ਰਹੇ ਸੀ ਸ਼ੂਟਿੰਗ
ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ
ਹੋਰ ਵੇਖੋ






















