ਪੜਚੋਲ ਕਰੋ
Breaking- ਕੰਗਨਾ ਦਾ ਕੱਲ੍ਹ ਮੁੰਬਈ ਜਾਣਾ ਟਲ ਸਕਦਾ, ਕੋਰੋਨਾ ਰਿਪੋਰਟ ਦਾ ਨਹੀਂ ਨਿਕਲਿਆ ਕੋਈ ਨਤੀਜਾ
ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਦਾ ਮੁਬੰਈ ਜਾਣਾ ਕੱਲ ਟਲ ਸੱਕਦਾ ਹੈ।ਕੰਗਣਾ ਦੀ ਕੋਰੋਨਾ ਰਿਪੋਰਟ ਬੇਨਤੀਜਾ ਆਈ ਹੈ ਯਾਨੀ ਉਸਦਾ ਸਵੈਬ ਸੈਂਪਲ ਦੁਬਾਰਾ ਲੈਣਾ ਹੋਏਗਾ। ਕੰਗਣਾ ਦੀ ਭੈਣ ਅਤੇ ਸਹਾਇਕ ਨੈਗੇਟਿਵ ਟੈਸਟ ਕੀਤੇ ਗਏ ਹਨ।ਦੱਸ ਦੇਈਏ ਕਿ ਸੈਂਪਲਿੰਗ ਠੀਕ ਢੰਗ ਨਾਲ ਨਾ ਲਏ ਜਾਣ ਕਾਰਨ ਰਿਪੋਰਟ ਬੇਨਤੀਜਾ ਆਉਂਦੀ ਹੈ।
ਹੋਰ ਵੇਖੋ






















