ਬਾਲੀਵੁੱਡ ਸਿਤਾਰਿਆਂ ਨੇ ਦਿੱਤੀਆਂ 2020 ਕ੍ਰਿਸਮਸ ਦੀਆਂ ਵਧਾਈਆਂ
Continues below advertisement
#Christmas #2020 #Bollywood #Celebration
ਸਾਲ 2020 ਦੀ ਕ੍ਰਿਸਮਸ ਦਾ ਜਸ਼ਨ ਬਾਲੀਵੁੱਡ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ. ਬਾਲੀਵੁੱਡ ਸਿਤਾਰਿਆਂ ਨੇ ਘਰ ਵਿਚ ਕ੍ਰਿਸਮਸ ਟ੍ਰੀ ਸਜਾਇਆ ਹੈ, ਤੇ ਕਈਆਂ ਨੇ ਸੋਸ਼ਲ ਮੀਡੀਆ ਤੇ ਫੈਨਸ ਨੂੰ ਇਸ ਖਾਸ ਦਿਨ ਦੀ ਵਧਾਈ ਦਿੱਤੀ ਹੈ .
Continues below advertisement
Tags :
Christmas Celebration Christmas Celebration In Bollywood Christmas Christmas 2020 Sunil Grover Sunny Leone Kareena Kapoor Salman Khan Amitabh Bachchan