ਡਰੱਗਜ਼ ਮਾਮਲੇ 'ਚ ਦੀਪਿਕਾ ਪਾਦੁਕੋਣ ਨੂੰ ਸਮਨ ,NCB ਨੇ 7 ਵਿਅਕਤੀਆਂ ਨੇ ਭੇਜੇ ਸਮਨ

Continues below advertisement
ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗਜ਼ ਐਂਗਲ ਦੀ ਜਾਂਚ ਕਰਦੇ ਹੋਏ NCB ਦੀ ਟੀਮ ਨੇ ਬਾਲੀਵੁੱਡ ਦੀਆਂ 4 ਅਦਾਕਾਰਾ ਨੂੰ ਸਮਨ ਭੇਜੇ ਨੇ . ਜਿਨ੍ਹਾਂ ਵਿੱਚ ਦੀਪਿਕਾ ਪਾਦੁਕੋਣ , ਸਾਰਾ ਅਲੀ ਖਾਨ , ਸ਼ਰਧਾ ਕਪੂਰ ਤੇ ਰਕੁਲ ਪ੍ਰੀਤ ਸਿੰਘ ਦੇ ਨਾਮ ਸ਼ਾਮਲ ਨੇ . NCB ਨੇ ਕੁਲ 7  ਵਿਅਕਤੀਆਂ ਨੂੰ ਸਮਨ ਭੇਜੇ ਨੇ . ਜਿਨ੍ਹਾਂ ਨੂੰ 3 ਦਿਨ ਦੇ ਅਦੰਰ-ਅੰਦਰ ਪੇਸ਼ ਹੋਣ ਲਈ ਕਿਹਾ ਗਿਆ ਹੈ 
 
Continues below advertisement

JOIN US ON

Telegram