ਪੜਚੋਲ ਕਰੋ
WWE ਸੁਪਰਸਟਾਰ The Rock ਦੇ ਪੂਰੇ ਪਰਿਵਾਰ ਨੂੰ ਹੋਇਆ ਕਰੋਨਾ
WWE ਸੁਪਰਸਟਾਰ ਤੇ ਐਕਟਰ ਡਵੈਨ ਜੌਨਸਨ ਕਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ, ਡਵੈਨ ਦੇ ਨਾਲ ਨਾਲ ਪਤਨੀ ਤੇ ਦੋ ਬੇਟੀਆਂ ਨੂੰ ਵੀ ਕਰੋਨਾ ਹੋ ਗਿਆ ਹੈ ਇਕ ਵੀਡੀਓ ਪਾਕੇ ਰੋਕ ਨੇ ਆਪਣੀ ਫੀਲਿੰਗ ਸਬ ਨਾਲ ਕੀਤੀਆਂ ਸਾਂਝੀਆਂ .the ਰੋਕ ਦਾ ਨਾਮ ਪੂਰੀ ਦੁਨੀਆ ਵਿਚ ਮਸ਼ਹੂਰ ਹੈ ਉਨ੍ਹਾਂਨੇ ਕਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਖ਼ਬਰ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ 11 ਮਿੰਟ ਲੰਬੇ ਵਿਡੀਉ 'ਚ ਦੱਸਿਆ ਕਿ ਕਰੋਨਾ ਵਾਇਰਸ ਊਨਾ ਦੇ ਪਰਿਵਾਰ ਚ ਵੀ ਆ ਗਿਆ ਹੈ, ਡਵੈਨ ਦੇ ਨਾਲ ਊਨਾ ਦੀ ਪੱਤਰੀਂ ਲੌਰੇਨ 4 ਤੇ 2 ਸਾਲ ਦੀ ਬੀਤੀ ਜੈਸਮੀਨ ਤੇ ਤਿਆਣਾ ਵੀ ਵਾਇਰਸ ਨਾਲ ਸੰਕ੍ਰਮਿਤ ਨੇ.ਪੰਜਾਬੀ ਭਾਸ਼ਾ 'ਚ ਹਰ ਛੋਟੀ ਤੇ ਵੱਡੀ ਖ਼ਬਰ ਵੇਖਣ ਲਈ ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ।
ਹੋਰ ਵੇਖੋ




















