ਬਿੱਗ ਬੌਸ ਦੇ ਘਰ ਫਰਾਹ ਖ਼ਾਨ ਦੀ ਅਦਾਲਤ ,ਨਵੇਂ ਐਪੀਸੋਡ 'ਚ ਹੋਣਗੀਆਂ ਵੱਖਰੀਆਂ ਨੌਮੀਨੇਸ਼ਨਸ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Biggboss14 #Farahkhan #nomination
ਬਿਗ ਬੌਸ ਦੇ ਬੀਤੇ ਐਪੀਸੋਡ 'ਚ ਫ਼ਰਾਹ ਖ਼ਾਨ ਦੀ ਐਂਟਰੀ ਹੋਈ . ਫ਼ਰਾਹ ਨੇ ਘਰ 'ਚ ਆਕੇ ਕੰਟੈਸਟੇਂਟਸ ਤੋਂ ਪੁੱਛੇ ਤਿੱਖੇ ਸਵਾਲ . ਉਸਦੇ ਨਾਲ ਹੀ ਬਿਗ ਬੌਸ ਦੇ ਨਵੇਂ ਐਪੀਸੋਡ 'ਚ ਵੱਖਰੇ ਤਰੀਕੇ ਨਾਲ ਨੌਮੀਨੇਸ਼ਨ ਹੋਣਗੀਆਂ. ਜਿਥੇ ਘਰ ਦੇ ਕੰਟੈਸਟੇਂਟ ਆਪਣੇ ਆਪ ਨੂੰ ਨੌਮੀਨੇਸ਼ਨ ਤੋਂ ਬਚਾਉਣ ਲਈ ਆਪਣੇ ਦੋਸਤਾਂ ਦੀ ਮਦਦ ਲੈਣਗੇ .