ਅਦਾਕਾਰਾ ਜ਼ਰੀਨ ਖ਼ਾਨ ਨੇ ਆਪਣੀ ਵੈੱਬਸਾਈਟ ਕੀਤੀ ਲੌਂਚ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨੇ ਆਪਣੀ ਵੈੱਬ ਸਾਈਟ ਲੌਂਚ ਕੀਤੀ ਹੈ .ਜਿਸ ਦਾ ਨਾਮ 'ਹੈੱਪੀ ਹਿੱਪੀ ਜ਼ਰੀਨ' ਰੱਖਿਆ ਹੈ ਜ਼ਰੀਨ ਨੇ ਕੁਛ ਮਹੀਨੇ ਪਹਿਲਾ ਆਪਣਾ ਯੂ tube ਚੈੱਨਲ ਲੌਂਚ ਕੀਤਾ ਸੀ , ਤੇ ਹੁਣ ਵੈੱਬ ਸਾਈਟ ਲੌਂਚ ਕਰ ਜ਼ਰੀਨ ਨੇ ਆਪਣੇ ਫੈਨਜ਼ ਨੂੰ ਨਵਾਂ ਸਰਪ੍ਰਾਈਜ਼ ਦੇ ਦਿੱਤਾ ਹੈ .