ਹਿਮਾਂਸ਼ੀ ਦਾ ਕੰਗਨਾ ਨੂੰ ਜਵਾਬ, ਕਿਸਾਨ ਅੱਤਵਾਦੀ ਨਹੀਂ ਸਾਡਾ ਰੱਬ ਹੈ

Continues below advertisement
 ਖੁਰਾਣਾ ਨੇ ਦਿੱਤਾ ਕੰਗਨਾ ਨੂੰ ਜਵਾਬ , ਕਿਸਾਨਾਂ ਦਾ ਕੀਤਾ ਸਮਰਥਨ.ਕੰਗਨਾ ਰਣੌਤ ਨੇ ਖੇਤੀਬਾੜੀ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਅਤਵਾਦੀ ਦੱਸਿਆ ਸੀ ਜਿਸਤੇ ਹੁਣ ਹਿਮਾਂਸ਼ੀ ਖੁਰਾਣਾ ਨੇ ਆਪਣੀ ਪ੍ਰਤੀਕ੍ਰਿਆ ਕਹਿਰ ਕਰਦੇ ਹੋਏ ਕੰਗਨਾ ਨੂੰ ਟਵੀਟ ਕੀਤਾ ਹੈ ਤੇ ਕਿਹਾ 
ਹਿਮਾਂਸ਼ੀ ਨੇ ਲਿਹਿਮਾਂਸ਼ੀਖਿਆ : ਕਿਸਾਨ ਸਾਡਾ ਅੰਨਦਾਤਾ ਹੈ , ਭਗਵਾਨ ਹੈ ਅੱਤਵਾਦੀ ਨਹੀਂ ਹੈ , ਜੇ ਖਾਨ ਨੂੰ ਰੋਟੀ ਹੀ ਨਹੀਂ ਹੋਏਗੀ ਤਾਂ ਲਗਜ਼ਰੀ ਕਮਾਉਣ ਦਾ ਕਿ ਫਾਇਦਾ ਹੈ , ਆਪਣੀ ਟੀਨ ਟਾਇਮ ਦੀ ਰੋਟੀ ਲਈ ਲਾਡ ਰਹੇ ਕਿਸਾਨ ਅੱਤਵਾਦੀ ਨਹੀਂ ਬਣ ਜਾਂਦੇ.ਅਗੇ ਹਿਮਾਂਸ਼ੀ ਨੇ ਲਿਖਿਆ ਇਕ ਆਰਟਿਸਟ ਦੇ ਤੌਰ ਦੇ ਸਾਨੂ ਪੈਸੇ ਕਮਾਉਣਾ ਸੌਖਾ ਹੈ , ਰੋਟੀ ਕਮਾਉਣ ਵਾਲਾ ਸਟਰਗਲ ਬਹੁਤ ਦੂਰ ਰਹਿ ਗਿਆ ਹੈ ਪਾਰ ਫੇਰ ਵੀ ਜਦ ਇਕ ਫਿਲਮ ਬਣਾਉਣੇ ਹਨ ਉਸਦੇ ਪੂਰੇ ਪੈਸੇ ਵਾਪਿਸ ਨਹੀਂ ਮੁੜਦੇ ਤਦ ਕਿੰਨਾ ਦੁੱਖ ਹੁੰਦਾ ਹੈ ਤੇ ਤੁਹਾਨੂੰ ਪਤਾ ਹੈ ਕਿ ਕੋਈ ਫਿਲਮ ਪੂਰੇ ਘਾਟੇ ਚ ਨਹੀਂ ਜਾਂਦੀ . ਪਾਰ ਕਿਸਾਨਾਂ ਨੂੰ ਐਨੇ ਮਹੀਨੇ ਮੇਹਨਤ ਕਰਨ ਤੋਂ ਬਾਅਦ ਵੀ ਆਪਣੀ ਫ਼ਸਲ ਦਾ ਪੂਰਾ ਮੂਲ ਨਹੀਂ ਮਿਲਦਾ 
 
ਕਿਸਾਨਾ ਦੇ ਹਕ਼ ਵਿਚ ਲਗਾਤਾਰ ਸਿਤਾਰੇ ਸਪੋਰਟ ਕਰ ਰਹੇ ਨੇ ੨੫ ਤਾਰੀਕ ਨੂੰ ਕਈ ਸਤਾਰੇ ਕਿਸਾਨਾਂ ਦੇ ਨਾਲ ਧਰਨੇ ਦੇ ਵਿਚ ਸ਼ਾਮਿਲ ਹੋਣਗੇ ਜਿਸ ਬਾਰੇ ਉਹ ਲਗਾਤਾਰ ਸੋਸ਼ਲ ਮੀਡਿਆ ਤੇ ਲੋਕਾਂ ਨੂੰ ਜਾਗਰੂਕ ਵੀ ਕਰਣਗੇ
Continues below advertisement

JOIN US ON

Telegram